• August 10, 2025

ਕਾਲੀਆਂ ਰਾਤਾਂ ਵਿਚ ਵੀ ਸਰਹੱਦੀ ਖੇਤਰਾਂ ਵਿਚ ਫਾਜ਼ਿਲਕਾ ਪੁਲਿਸ ਅਤੇ ਬੀਐਸਐਫ ਦੀਆਂ ਚੌਕਸ ਅੱਖਾਂ ਕਰਦੀਆਂ ਹਨ ਰਖਵਾਲੀ -ਪੁਲਿਸ ਅਤੇ ਬੀਐਸਐਫ ਨੇ ਸਰਹੱਦੀ ਇਲਾਕਿਆਂ ਵਿਚ ਚਲਾਇਆ ਵਿਸੇਸ਼ ਚੈਕਿੰਗ ਅਭਿਆਨ