• May 6, 2026
  • Send News/Advertisement
Trending Now
#ਵੱਖ-ਵੱਖ ਥਾਵਾਂ ‘ਤੇ ਨਾਕੇ ਲਗਾ ਕੇ ਦੁੱਧ ਦੇ ਲਏ ਗਏ ਸੈਂਪਲ #ਬਾਲ ਸਾਹਿਤਕਾਰਾਂ ਨੂੰ ਉਤਸ਼ਾਹਿਤ ਕਰਨ ਲਈ ਸੁੱਖੀ ਬਾਠ ਵੱਲੋਂ ਕੀਤੇ ਜਾ ਰਹੇ ਉਪਰਾਲੇ ਸ਼ਲਾਘਾਯੋਗ: ਡਾ.ਅਮਰ ਜੋਤੀ ਮਾਂਗਟ #फिरोजपुर मंडल की नई उपलब्धि:वित्त वर्ष 2026-27 का पहला बासमती रेक रवाना। #ਡੇਅਰੀ ਵਿਕਾਸ ਵਿਭਾਗ ਵੱਲੋਂ ਦੋ ਹਫਤੇ ਦਾ ਡੇਅਰੀ ਸਿਖਲਾਈ ਕੋਰਸ 11 ਮਈ ਤੋਂ ਸ਼ੁਰੂ- ਰਣਦੀਪ ਹਾਂਡਾ #ਤੇਜਸ ਪਹਿਲ ਤਹਿਤ ਇੱਕ ਦਿਨਾ ਜ਼ਿਲ੍ਹਾ ਪੱਧਰੀ ਵਰਕਸ਼ਾਪ ਐਸ.ਬੀ.ਐਸ. ਸਟੇਟ ਯੂਨੀਵਰਸਿਟੀ ਵਿਖੇ 8 ਮਈ ਨੂੰ #ਸਮੂਹ ਸਟਾਫ ਵਲੋਂ ਅੱਗ ਤੋਂ ਬਚਾਅ ਲਈ ਚੁੱਕੀ ਸਹੁੰ #ਕ੍ਰਿਸ਼ੀ ਵਿਗਿਆਨ ਕੇਂਦਰ ਵੱਲੋਂ ਕਿਸਾਨਾਂ ਨੂੰ ਝੋਨੇ ਵਿੱਚ ਫਾਸਫੋਰਸ ਖਾਦ ਨਾ ਵਰਤਣ ਦੀ ਅਪੀਲ #ਪੱਛਮੀ ਬੰਗਾਲ ਤੇ ਅਸਾਮ ‘ਚ ਭਾਜਪਾ ਦੀ ਜਿੱਤ, ਫਿਰੋਜ਼ਪੁਰ ‘ਚ ਜਸ਼ਨ #अप्रैल माह में टिकट चेकिंग द्वारा ₹03.75 करोड़ राजस्व अर्जित किया गया। #ਫਿਰੋਜ਼ਪੁਰ ਮੰਡੀਆਂ ‘ਚ ਮੀਂਹ ਦਾ ਕਹਿਰ, ਕਣਕ ਦੀਆਂ ਬੋਰੀਆਂ ਪਾਣੀ ‘ਚ ਡੁੱਬੀਆਂ
Citizenz Voice Citizenz VoiceCitizenz Voice
  • Home
  • Crime
  • Punjab
  • Politics
  • Religious
  • Tech
  • Health
  • Education
  • About
    • Contact

Punjab
  • 129 Views
  • kakkar.news
  • September 11, 2022
  • Punjab

 

ਐਨ ਆਰ ਆਈ ਦੀ ਵਿਧਵਾ ਮਾਂ ਆਪਣੀ ਜਮੀਨ ਬਚਾਉਣ ਲਈ ਡਰ ਦੇ ਦੀਆਂ ਠੋਕਰਾਂ ਖਾਣ ਲਈ ਮਜਬੂਰ।

ਮਾਮਲਾ ਥਾਣਾ ਮੱਖੂ ਦੇ ਪਿੰਡ ਡਿੱਬ ਵਾਲਾ ਦਾ

ਵਿਧਾਇਕ ਨਰੇਸ਼ ਕਟਾਰੀਆ ਦੇ ਉਪਰ ਅਤੇ ਉਸਦੇ ਬੇਟੇ ਉਪਰ ਲੱਗੇ ਆਰੋਪ

ਜਿਲਾ ਫਿਰੋਜਪੁਰ ਦੇ ਹਲਕਾ ਜ਼ੀਰਾ ਦੇ ਥਾਣਾ ਮੱਖੂ ਦੇ ਪਿੰਡ ਡਿਬ ਵਾਲੇ ਦੇ ਇੱਕ ਐਨ ਆਰ ਆਈ ਹਰਜੋਤ ਸਿੰਘ ਦੀ ਵਿਧਵਾ ਮਾਂ ਵਲੋ ਆਪਣੀ ਜਮੀਨ ਬਚਾਉਣ ਲਈ ਡਰ ਡਰ ਦੀਆਂ ਠੋਕਰਾਂ ਖਾਣ ਲਈ ਹੈ। ਅੱਜ ਪ੍ਰੈਸ ਕਲੱਬ ਫਿਰੋਜ਼ਪੁਰ ਚ ਪ੍ਰੈਸ ਕਾਨਫਰੰਸ ਦੌਰਾਨ ਵਿਧਵਾ ਮਨਜੀਤ ਕੌਰ ਨੇ ਦਸਿਆ ਕਿ ਉਸ ਦਾ ਬੇਟਾ ਹਰਜੋਤ ਸਿੰਘ ਪਿੱਛਲੇ ਕਰੀਬ ਸ਼ੇ ਸਾਲ ਤੋਂ ਵਿਦੇਸ਼ ਚ ਰਹਿ ਰਿਹਾ ਹੈ। ਮਹਿਲਾ ਨੇ ਦੱਸਿਆ ਕਿ ਇਸ ਵਕਤ ਓਹ ਪਿੰਡ ਚ ਆਪਣੀ ਬਿਰਧ ਸੱਸ ਨਾਲ ਰਹਿ ਰਹੀ ਹੈ। ਉਨਾਂ ਦੋਸ਼ ਲਾਇਆ ਕੇ ਪਿੰਡ ਦੇ ਹੀ ਰਹਿਣ ਵਾਲੇ ਕੁਝ ਵਿਅਕਤੀਆਂ ਵਲੋ ਉਸ ਦੀ ਜਮੀਨ ਤੇ ਕਬਜਾ ਕਰਨ ਦੀ ਨੀਅਤ ਨਾਲ ਉਸ ਦੀ ਜਮੀਨ ਵਾਹ ਦਿੱਤੀ ਗਈ। ਮਹਿਲਾ ਨ ਦਸਿਆ ਕਿ ਉਕਤ ਵਿਅਕਤੀਆਂ ਵਲੋ ਪਹਿਲਾ ਵੀ ਉਸ ਦੀ ਜਮੀਨ ਤੇ ਕਬਜਾ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ,, ਜਿਸ ਖਿਲਾਫ ਪਹਿਲਾ ਵੀ ਥਾਣਾ ਮੱਖੂ ਚ ਪਰਚੇ ਦਰਜ ਹੋ ਚੁੱਕੇ ਹਨ। ਪਰ ਪੁਲੀਸ ਦੀ ਢਿੱਲੀ ਕਾਗੁਜਰੀ ਦੇ ਚਲਦਿਆਂ ਦੋਸ਼ੀਆਂ ਵਲੋ ਫਿਰ ਉਸ ਦੀ ਜਮੀਨ ਵਾਹ ਦਿੱਤੀ ਗਈ। ਮਹਿਲਾ ਨੇ ਕਿਹਾ ਕਿ ਦੋਸ਼ੀ ਸਿਆਸੀ ਸ਼ਹਿ ਕਰਨ ਬਿਨਾ ਕਿਸੇ ਡਰ ਤੋਂ ਪਿੰਡ ਚ ਸ਼ਰੇ ਆਮ ਘੁੰਮ ਰਹੇ ਹਨ ਤੇ ਜਾਣੋ ਮਾਰਨ ਦੀਆਂ ਧਮਕੀਆਂ ਦੇ ਰਹੇ ਹਨ।

ਵਿਧਾਇਕ ਨਰੇਸ਼ ਕਟਾਰੀਆ ਦੇ ਉਪਰ ਅਤੇ ਉਸਦੇ ਬੇਟੇ ਉਪਰ ਲੱਗੇ ਆਰੋਪਾਂ ਤੇ ਨਰੇਸ਼ ਕਟਰਾਇਆ ਦੇ ਬੇਟੇ ਸ਼ਨਕਰ ਕਟਾਰੀਆ ਨੇ ਕਿਹਾ ਕਿ ਪੁਲਿਸ ਆਪਣਾ ਕੰਮ ਕਰ ਰਹੀ ਹੈ ਅਤੇ ਸਾਡੇ ਤੇ ਝੂਠੇ ਦੋਸ਼ ਲਗਾਏ ਜਾ ਰਹੇ ਹਨ  ਉਥੇ ਹੀ ਐਸ ਐਸ ਪੀ ਫਿਰੋਜ਼ਪੁਰ ਸੁਰੇਂਦਰਾਂ ਲਾਂਬਾ ਨੇ ਕਿਹਾ ਕਿ ਕਿਸੇ ਨਾਲ ਨਾ ਇਨਸਾਫੀ ਨਹੀਂ ਹੋਵੇਗੀ

 

Share this:

  • Click to share on Facebook (Opens in new window) Facebook
  • Click to share on X (Opens in new window) X
  • Click to share on WhatsApp (Opens in new window) WhatsApp
  • Click to email a link to a friend (Opens in new window) Email
Previous Posts ਰੈਸਟੋਰੈਂਟ ਮਾਲਕ ਨੇ ਸ਼ਰਾਬ ਪੀਣ ਤੋਂ ਨਾਂਹ ਕਰਨ 'ਤੇ ਰੈਸਟੋਰੈਂਟ 'ਚ ਹੋਈਆ ਹੰਗਾਮਾ ! ਕੁਝ ਲੋਕਾ ਨੇਮਾਲਕ ਦੀ ਕੀਤੀ ਕੁਟਮਾਰ
Next Posts आवारा पशु के कारण हुआ सड़क हादसा,दो जख़्मी एक की हुई मौत

Leave Your Comment

Categories
  • Agriculture
  • Articles
  • Crime
  • Education
  • Health
  • International
  • National
  • Politics
  • Punjab
  • Railways
  • Religious
  • Sports
  • Technology
  • Videos
Recent Posts
ਵੱਖ-ਵੱਖ ਥਾਵਾਂ ‘ਤੇ ਨਾਕੇ ਲਗਾ ਕੇ ਦੁੱਧ ਦੇ ਲਏ ਗਏ ਸੈਂਪਲ
  • May 6, 2026
ਵੱਖ-ਵੱਖ ਥਾਵਾਂ ‘ਤੇ ਨਾਕੇ ਲਗਾ ਕੇ ਦੁੱਧ ਦੇ ਲਏ ਗਏ ਸੈਂਪਲ
ਬਾਲ ਸਾਹਿਤਕਾਰਾਂ ਨੂੰ ਉਤਸ਼ਾਹਿਤ ਕਰਨ ਲਈ ਸੁੱਖੀ ਬਾਠ ਵੱਲੋਂ ਕੀਤੇ ਜਾ ਰਹੇ ਉਪਰਾਲੇ ਸ਼ਲਾਘਾਯੋਗ: ਡਾ.ਅਮਰ ਜੋਤੀ ਮਾਂਗਟ
  • May 6, 2026
ਬਾਲ ਸਾਹਿਤਕਾਰਾਂ ਨੂੰ ਉਤਸ਼ਾਹਿਤ ਕਰਨ ਲਈ ਸੁੱਖੀ ਬਾਠ ਵੱਲੋਂ ਕੀਤੇ ਜਾ ਰਹੇ ਉਪਰਾਲੇ ਸ਼ਲਾਘਾਯੋਗ: ਡਾ.ਅਮਰ ਜੋਤੀ ਮਾਂਗਟ
फिरोजपुर मंडल की नई उपलब्धि:वित्त वर्ष 2026-27 का पहला बासमती रेक रवाना।
  • May 5, 2026
फिरोजपुर मंडल की नई उपलब्धि:वित्त वर्ष 2026-27 का पहला बासमती रेक रवाना।
ਡੇਅਰੀ ਵਿਕਾਸ ਵਿਭਾਗ ਵੱਲੋਂ ਦੋ ਹਫਤੇ ਦਾ ਡੇਅਰੀ ਸਿਖਲਾਈ ਕੋਰਸ 11 ਮਈ ਤੋਂ ਸ਼ੁਰੂ- ਰਣਦੀਪ ਹਾਂਡਾ
  • May 5, 2026
ਡੇਅਰੀ ਵਿਕਾਸ ਵਿਭਾਗ ਵੱਲੋਂ ਦੋ ਹਫਤੇ ਦਾ ਡੇਅਰੀ ਸਿਖਲਾਈ ਕੋਰਸ 11 ਮਈ ਤੋਂ ਸ਼ੁਰੂ- ਰਣਦੀਪ ਹਾਂਡਾ

Citizenz Voice

In a democratic set up, journalism is known as the fourth pillar and a journalist has a very important and a vital role to play and watch like an eagle and as a third eye on each and every event, every happening, social evils and injustice with people all around in our surroundings and bring it into the notice of general public as well as the governments through its reporting, write ups and comments especially keeping in mind about all the ethics, responsibilities and limitations of law of journalism.

Popular Categories

  • Punjab
  • Crime
  • Politics
  • Education
  • Health
  • Agriculture
  • Sports

Popular Posts

ਡੀ.ਸੀ. ਵੱਲੋਂ ਸੀਨੀਅਰ ਰਾਸ਼ਟਰੀ ਖੇਡਾਂ ਵਿੱਚ ਸੋਨ ਤਮਗੇ ਜਿੱਤਣ ਵਾਲੇ ਖਿਡਾਰੀਆਂ ਦਾ ਸਨਮਾਨ     – ਖਿਡਾਰੀਆਂ ਨੂੰ 11-11 ਹਜ਼ਾਰ ਰੁਪਏ ਇਨਾਮੀ ਰਾਸ਼ੀ ਦਾ ਚੈੱਕ ਭੇਟ ਕੀਤਾ
  • March 11, 2024
ਡੀ.ਸੀ. ਵੱਲੋਂ ਸੀਨੀਅਰ ਰਾਸ਼ਟਰੀ ਖੇਡਾਂ ਵਿੱਚ ਸੋਨ ਤਮਗੇ ਜਿੱਤਣ ਵਾਲੇ ਖਿਡਾਰੀਆਂ ਦਾ ਸਨਮਾਨ – ਖਿਡਾਰੀਆਂ ਨੂੰ 11-11 ਹਜ਼ਾਰ ਰੁਪਏ ਇਨਾਮੀ ਰਾਸ਼ੀ ਦਾ ਚੈੱਕ ਭੇਟ ਕੀਤਾ
ਝੋਨੇ ਦੀ ਸਿੱਧੀ ਬਿਜਾਈ ’ਤੇ 1500 ਰੁਪਏ ਪ੍ਰਤੀ ਏਕੜ ਪ੍ਰੋਤਸਾਹਨ ਰਾਸ਼ੀ ਪ੍ਰਾਪਤ ਕਰੋ: ਮੁੱਖ ਖੇਤੀਬਾੜੀ ਅਫ਼ਸਰ
  • May 19, 2025
ਝੋਨੇ ਦੀ ਸਿੱਧੀ ਬਿਜਾਈ ’ਤੇ 1500 ਰੁਪਏ ਪ੍ਰਤੀ ਏਕੜ ਪ੍ਰੋਤਸਾਹਨ ਰਾਸ਼ੀ ਪ੍ਰਾਪਤ ਕਰੋ: ਮੁੱਖ ਖੇਤੀਬਾੜੀ ਅਫ਼ਸਰ
ਨਾਕਾਬੰਦੀ  ਦੌਰਾਨ ਪੁਲਿਸ ਵੱਲੋਂ ਇੱਕ ਵਿਅਕਤੀ ਨੂੰ 24 ਲੱਖ ਰੁਪਏ ਦੀ ਨਕਦੀ ਸਮੇਤ ਕੀਤਾ ਗਿਆ ਗਿਰਫ਼ਤਾਰ
  • February 25, 2023
ਨਾਕਾਬੰਦੀ  ਦੌਰਾਨ ਪੁਲਿਸ ਵੱਲੋਂ ਇੱਕ ਵਿਅਕਤੀ ਨੂੰ 24 ਲੱਖ ਰੁਪਏ ਦੀ ਨਕਦੀ ਸਮੇਤ ਕੀਤਾ ਗਿਆ ਗਿਰਫ਼ਤਾਰ

© 2023 Citizenz Voice. All Rights Reserved