16 ਅਤੇ 17 ਜਨਵਰੀ ਨੂੰ ਕਰਵਾਇਆ ਜਾਵੇਗਾ ਰਾਜ ਪੱਧਰੀ ਬਸੰਤ ਮੇਲਾ
- kakkar.news
- January 5, 2026
- 2
- Punjab
16 ਅਤੇ 17 ਜਨਵਰੀ ਨੂੰ ਕਰਵਾਇਆ ਜਾਵੇਗਾ ਰਾਜ ਪੱਧਰੀ ਬਸੰਤ ਮੇਲਾ
ਫ਼ਿਰੋਜ਼ਪੁਰ, 5 ਜਨਵਰੀ 2026 (ਸਿਟੀਜਨਜ਼ ਵੋਇਸ)
ਪੰਜਾਬ ਸਰਕਾਰ ਵੱਲੋਂ ਪਿਛਲੇ ਸਾਲ ਦੀ ਤਰ੍ਹਾਂ ਇਸ ਸਾਲ ਵੀ ਰਾਜ ਪੱਧਰੀ ਬਸੰਤ ਮੇਲਾ ਫਿਰੋਜ਼ਪੁਰ ਵਿਖੇ ਪੂਰੀ ਧੂਮਧਾਮ ਨਾਲ ਮਨਾਇਆ ਜਾਵੇਗਾ। ਇਹ ਮੇਲਾ 16 ਅਤੇ 17 ਜਨਵਰੀ 2026 ਨੂੰਫਿਰੋਜ਼ਪੁਰ ਵਿਖੇ ਸ਼ਹੀਦ ਭਗਤ ਸਿੰਘ ਸਟੇਟ ਯੂਨੀਵਰਸਿਟੀ ਵਿੱਚ ਕਰਵਾਇਆ ਜਾਵੇਗਾ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਦੀਪਸ਼ਿਖਾ ਸ਼ਰਮਾ ਨੇ ਦੱਸਿਆ ਕਿ ਬਸੰਤ ਮੇਲੇ ਦੌਰਾਨ ਵੱਖ ਵੱਖ ਪਤੰਗਬਾਜੀ ਮੁਕਾਬਲੇ ਕਰਵਾਏ ਜਾਣੇ ਹਨ ਜਿਸ ਲਈ kitefestivalferozepur.in ਤੇ ਰਜਿਸਟਰੇਸ਼ਨ ਕੀਤੀ ਜਾ ਸਕਦੀ ਹੈ। ਉਨ੍ਹਾਂ ਦੱਸਿਆ ਕਿ ਮੁਕਾਬਲਿਆਂ ਵਿੱਚ ਪੇਚਾ ਮੁਕਾਬਲਾ ਅਤੇ ਸਭ ਤੋਂ ਵੱਡਾ ਪਤੰਗਬਾਜ ਮੁਕਾਬਲਾ ਕਰਵਾਇਆ ਜਾਵੇਗਾ ਅਤੇ ਜੇਤੂਆਂ ਨੂੰ ਆਕਰਸ਼ਕ ਇਨਾਮ ਵੀ ਦਿੱਤੇ ਜਾਣਗੇ। ਇਸ ਤੋਂ ਇਲਾਵਾ ਮੇਲੇ ਵਿੱਚ ਵੱਖ ਵੱਖ ਤਰ੍ਹਾਂ ਦੇ ਸਟਾਲ, ਝੂਲੇ ਅਤੇ ਖਾਣ ਪੀਣ ਵਾਲੀਆਂ ਦੁਕਾਨਾਂ ਆਦਿ ਵੀ ਲਗਾਈਆਂ ਜਾਣਗੀਆਂ ਅਤੇ ਸਭਿਆਚਾਰਕ ਪ੍ਰੋਗਰਾਮ ਵੀ ਕਰਵਾਇਆ ਜਾਵੇਗਾ।
ਮੇਲੇ ਸਬੰਧੀ ਅਤੇ ਪਤੰਬਾਜੀ ਮੁਕਾਬਲਿਆਂ ਦੀ ਜਾਣਕਾਰੀ ਅਤੇ ਰਜਿਸਟਰੇਸ਼ਨ ਲਈ kitefestivalferozepur.in ਤੇ ਵਿਜਿਟ ਕੀਤਾ ਜਾ ਸਕਦਾ ਹੈ। ਸਮੂਹ ਲੋਕਾਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਉਹ ਵੱਧ ਤੋਂ ਵੱਧ ਪਤੰਗਬਾਜੀ ਦੇ ਮੁਕਾਬਲਿਆਂ ਲਈ ਆਪਣੀ ਰਜਿਸਟਰੇਸ਼ਨ ਕਰਵਾਉਣ ਅਤੇ ਇਸ ਬਸੰਤ ਮੇਲੇ ਵਿੱਚ ਸ਼ਾਮਲ ਹੋਕੇ ਮੇਲੇ ਦੀ ਰੋਣਕ ਵਧਾਉਣ।

- September 21, 2026
स्वच्छता ही सेवा अभियान के तहत रेलवे स्टेशनों पर विशेष सफाई अभियान
- September 21, 2026
Comments (2)
कृष्ण सचदेवा, माडर्न हाउसिंग कॉम्पलैक्स, मनीमाजरा, चंडीगढ़
05 Jan 2026पंजाब सरकार की ओर से फिरोजपुर में 16–17 जनवरी को आयोजित पतंगबाज़ी मेला वास्तव में प्रशंसनीय है ।
ऐसे आयोजनों से हमारी संस्कृति, पारिवारिक मूल्यों और सामाजिक एकता को बढ़ावा मिलता है।
यह मेला बच्चों, युवाओं और वरिष्ठ नागरिकों—सभी के लिए खुशी, स्वास्थ्य और आपसी सौहार्द का सुंदर अवसर है।
इस शानदार आयोजन के लिए जिला प्रशासन फिरोजपुर को हार्दिक बधाई एवं धन्यवाद।
आशा है भविष्य में भी ऐसे सकारात्मक और सांस्कृतिक कार्यक्रम निरंतर होते रहेंगे। 🙏🪁
Krishan Sachdeva
05 Jan 2026पंजाब सरकार की ओर से फिरोजपुर में 16–17 जनवरी को आयोजित पतंगबाज़ी मेला वास्तव में प्रशंसनीय है।