Trending Now
#ਮੱਖੂ ਜੋਨ ‘ਚ ਕਿਸਾਨ ਮਜ਼ਦੂਰ ਜਥੇਬੰਦੀ ਦੀ ਅਹਿਮ ਮੀਟਿੰਗ — 11 ਅਗਸਤ ਨੂੰ ਮੋਟਰਸਾਈਕਲ ਮਾਰਚ ਅਤੇ 20 ਅਗਸਤ ਨੂੰ ਜਲੰਧਰ ਰੈਲੀ ਲਈ ਤਿਆਰੀਆਂ ਚਰਮ ‘ਤੇ
# “ਫਿਰੋਜ਼ਪੁਰ ਗੋਲੀਕਾਂਡ: ਰਾਹੁਲ ਕੱਕੜ ਦਾ ਹਮਲਾ ਫਰਜ਼ੀ, ਪੁਲਿਸ ਕਾਰਵਾਈ ਦੇ ਮੂਡ ‘ਚ”
#ਫ਼ਿਰੋਜ਼ਪੁਰ ਵਿਖੇ ਸੁਤੰਤਰਤਾ ਦਿਵਸ ਮੌਕੇ ਵਿਧਾਨ ਸਭਾ ਸਪੀਕਰ ਸ. ਕੁਲਤਾਰ ਸਿੰਘ ਸੰਧਵਾਂ ਲਹਿਰਾਉਣਗੇ ਰਾਸ਼ਟਰੀ ਝੰਡਾ
#ਜ਼ਿਲ੍ਹਾ ਸਿੱਖਿਆ ਅਫ਼ਸਰ ਵੱਲੋਂ ਸੁਤੰਤਰਤਾ ਦਿਵਸ 2025 ਦੀਆਂ ਤਿਆਰੀਆਂ ਦਾ ਸਕੂਲਾਂ ਵਿੱਚ ਜਾ ਕੇ ਲਿਆ ਜਾਇਜ਼ਾ
#ਵਧੀਕ ਜ਼ਿਲ੍ਹਾ ਮੈਜਿਸਟ੍ਰੇਟ ਵੱਲੋਂ ਵੱਖ-ਵੱਖ ਪਾਬੰਦੀਆਂ ਦੇ ਹੁਕਮ ਜਾਰੀ
#मेरा युवा भारत फिरोजपुर ने शहीद भगत सिंह स्टेट यूनीवर्सिटी में एक प्रमुख कार्यशाला कार्यक्रम करवाया
#ਡੀ-ਵੌਰਮਿੰਗ ਦਿਵਸ ਮੌਕੇ ਬੱਚਿਆਂ ਨੂੰ ਖੁਆਈਆਂ ਐਲਬੈਂਡਾਜ਼ੋਲ ਦੀਆਂ ਗੋਲੀਆਂ
#ਨਾਕਾਬੰਦੀ ਦੌਰਾਨ 25 ਕਿਲੋ ਡੋਡੇ-ਭੁੱਕੀ ਸਮੇਤ ਨੌਜਵਾਨ ਕਾਬੂ
#ਭਾਰਤੀ ਸੀਮਾ ‘ਤੇ ਡਰੋਨ ਐਕਟਿਵਿਟੀ, 590 ਗ੍ਰਾਮ ਹੈਰੋਇਨ ਬਰਾਮਦ
#ਫਿਰੋਜ਼ਪੁਰ ‘ਚ ਸੜਕਾਂ ਅਤੇ ਗਲੀਆਂ ਦੀ ਮੁਰੰਮਤ ਦਾ ਕੰਮ 8 ਅਗਸਤ ਤੋਂ ਹੋਵੇਗਾ ਸ਼ੁਰੂ:- ਡਾ. ਅਮਨਦੀਪ ਕੌਰ
ਉੱਭਰਦੇ ਲੇਖਕ ਮਨਜਿੰਦਰ ਸਿੰਘ “ਜੌੜਕੀ” ਨੂੰ ਕੀਤਾ ਸਨਮਾਨਿਤ
- 124 Views
- kakkar.news
- September 29, 2022
- Articles Punjab
ਉੱਭਰਦੇ ਲੇਖਕ ਮਨਜਿੰਦਰ ਸਿੰਘ “ਜੌੜਕੀ” ਨੂੰ ਕੀਤਾ ਸਨਮਾਨਿਤ
ਫਾਜ਼ਿਲਕਾ, 29 ਸਤੰਬਰ ( ਸੁਭਾਸ਼ ਕੱਕੜ)
ਪਿੰਡ ਜੌੜਕੀ ਅੰਧੇ ਵਾਲੀ,ਤਹਿ ਅਤੇ ਜ਼ਿਲ੍ਹਾ ਫਾਜ਼ਿਲਕਾ ਦੇ ਜੰਮਪਲ ਮਨਜਿੰਦਰ ਸਿੰਘ ਜੌੜਕੀ” ਜੋ ਕਿ ਉੱਪ ਅਰਥ ਅਤੇ ਅੰਕੜਾ ਸਲਾਹਕਾਰ ਦਫ਼ਤਰ ਫਾਜ਼ਿਲਕਾ ਵਿਖੇ ਸੇਵਾਵਾਂ ਨਿਭਾ ਰਹੇ ਹਨ ਵੱਲੋਂ ਸਾਹਿਤ ਦੇ ਖੇਤਰ ਵਿੱਚ ਵੀ ਸਮਾਜ ਨੂੰ ਸੇਧ ਦੇਣ ਵਾਲੀਆਂ ਕਹਾਣੀਆਂ,ਗ਼ਜ਼ਲਾਂ,ਕਵਿਤਾਵਾਂ ਲਿਖ ਕੇ ਬਾਖੂਬੀ ਯੋਗਦਾਨ ਪਾਇਆ ਜਾ ਰਿਹਾ ਹੈ।
ਬੰਗਲੋਰ ਤੋਂ ਚੱਲ ਰਹੇ ਆਨਲਾਈਨ ਪੋਰਟਲ ਪ੍ਰਤੀ ਲਿੱਪੀ ਤੋਂ ਪ੍ਰਾਪਤ ਹੋਏ ਗੋਲਡਨ ਬੈਜ ਨਾਲ ਮਨਜਿੰਦਰ ਸਿੰਘ ਜੌੜਕੀ ਨੂੰ ਡਾ.ਹਿਮਾਸ਼ੂ ਅਗਰਵਾਲ ਡਿਪਟੀ ਕਮਿਸ਼ਨਰ ਫਾਜ਼ਿਲਕਾ ਅਤੇ ਅਸ਼ੋਕ ਕੁਮਾਰ ਉਪ ਅਰਥ ਅੰਕੜਾ ਸਲਾਹਕਾਰ ਫਾਜ਼ਿਲਕਾ ਵੱਲੋਂ ਸਨਮਾਨਿਤ ਕੀਤਾ ਗਿਆ ਅਤੇ ਇਸ ਮਾਣਮੱਤੀ ਪ੍ਰਾਪਤੀ ਅਤੇ ਜ਼ਿਲ੍ਹਾ ਫਾਜ਼ਿਲਕਾ ਦਾ ਨਾਮ ਰੋਸ਼ਨ ਕਰਨ ਤੇ ਵਧਾਈ ਦਿੱਤੀ ਗਈ।ਇਸ ਮੌਕੇ ਤੇ ਜੌੜਕੀ ਵੱਲੋਂ ਦੱਸਿਆ ਗਿਆ ਕਿ ਉਸ ਦੁਅਰਾ ਹੁਣ ਤੱਕ ਲਗਭਗ ਦੋ ਸੋ ਪੰਦਰਾਂ ਦੇ ਕਰੀਬ ਕਹਾਣੀਆਂ,ਅਨੇਕਾਂ ਪਰਿਵਾਰਕ ਕਵਿਤਾਵਾਂ,ਗ਼ਜ਼ਲਾਂ ਜੋ ਕਿ ਸਮਾਜ ਨੂੰ ਸੇਧ ਦਿੰਦੀਆਂ ਹਨ ਉਹ ਲਿਖੀਆਂ ਗਈਆਂ ਹਨ ਅਤੇ ਜੋ ਕਿ ਵੱਖ-ਵੱਖ ਅਖ਼ਬਾਰਾਂ ਵਿੱਚ ਛਪ ਚੁੱਕੀਆਂ ਹਨ।
ਗੋਲਡਨ ਬੈਜ ਪ੍ਰਾਪਤ ਹੋਣ ਤੇ ਮਨਜਿੰਦਰ ਸਿੰਘ ਜੌੜਕੀ ਨੂੰ ਭੁਪਿੰਦਰ ਉਤਰੇਜਾ ਜ਼ਿਲ੍ਹਾ ਭਾਸ਼ਾ ਅਫ਼ਸਰ,ਪਰਮਿੰਦਰ ਸਿੰਘ ਖੋਜ ਅਫ਼ਸਰ,ਜ਼ਿਲ੍ਹਾ ਭਾਸ਼ਾ ਦਫਤਰ ਫਾਜ਼ਿਲਕਾ,ਹਰਪਾਲ ਸਿੰਘ ਅੰਕੜਾ ਸਹਾਇਕ,ਸਮੂਹ ਦਫ਼ਤਰੀ ਸਟਾਫ,ਪਰਿਵਾਰਕ ਮੈਬਰਾਂ,ਰਿਸ਼ਤੇਦਾਰਾਂ,ਦੋਸਤਾਂ-ਮਿੱ ਤਰਾਂ ਵੱਲੋਂ ਵਧਾਈਆਂ ਦਿੱਤੀਆਂ ਗਈਆਂ।
ਬੰਗਲੋਰ ਤੋਂ ਚੱਲ ਰਹੇ ਆਨਲਾਈਨ ਪੋਰਟਲ ਪ੍ਰਤੀ ਲਿੱਪੀ ਤੋਂ ਪ੍ਰਾਪਤ ਹੋਏ ਗੋਲਡਨ ਬੈਜ ਨਾਲ ਮਨਜਿੰਦਰ ਸਿੰਘ ਜੌੜਕੀ ਨੂੰ ਡਾ.ਹਿਮਾਸ਼ੂ ਅਗਰਵਾਲ ਡਿਪਟੀ ਕਮਿਸ਼ਨਰ ਫਾਜ਼ਿਲਕਾ ਅਤੇ ਅਸ਼ੋਕ ਕੁਮਾਰ ਉਪ ਅਰਥ ਅੰਕੜਾ ਸਲਾਹਕਾਰ ਫਾਜ਼ਿਲਕਾ ਵੱਲੋਂ ਸਨਮਾਨਿਤ ਕੀਤਾ ਗਿਆ ਅਤੇ ਇਸ ਮਾਣਮੱਤੀ ਪ੍ਰਾਪਤੀ ਅਤੇ ਜ਼ਿਲ੍ਹਾ ਫਾਜ਼ਿਲਕਾ ਦਾ ਨਾਮ ਰੋਸ਼ਨ ਕਰਨ ਤੇ ਵਧਾਈ ਦਿੱਤੀ ਗਈ।ਇਸ ਮੌਕੇ ਤੇ ਜੌੜਕੀ ਵੱਲੋਂ ਦੱਸਿਆ ਗਿਆ ਕਿ ਉਸ ਦੁਅਰਾ ਹੁਣ ਤੱਕ ਲਗਭਗ ਦੋ ਸੋ ਪੰਦਰਾਂ ਦੇ ਕਰੀਬ ਕਹਾਣੀਆਂ,ਅਨੇਕਾਂ ਪਰਿਵਾਰਕ ਕਵਿਤਾਵਾਂ,ਗ਼ਜ਼ਲਾਂ ਜੋ ਕਿ ਸਮਾਜ ਨੂੰ ਸੇਧ ਦਿੰਦੀਆਂ ਹਨ ਉਹ ਲਿਖੀਆਂ ਗਈਆਂ ਹਨ ਅਤੇ ਜੋ ਕਿ ਵੱਖ-ਵੱਖ ਅਖ਼ਬਾਰਾਂ ਵਿੱਚ ਛਪ ਚੁੱਕੀਆਂ ਹਨ।
ਗੋਲਡਨ ਬੈਜ ਪ੍ਰਾਪਤ ਹੋਣ ਤੇ ਮਨਜਿੰਦਰ ਸਿੰਘ ਜੌੜਕੀ ਨੂੰ ਭੁਪਿੰਦਰ ਉਤਰੇਜਾ ਜ਼ਿਲ੍ਹਾ ਭਾਸ਼ਾ ਅਫ਼ਸਰ,ਪਰਮਿੰਦਰ ਸਿੰਘ ਖੋਜ ਅਫ਼ਸਰ,ਜ਼ਿਲ੍ਹਾ ਭਾਸ਼ਾ ਦਫਤਰ ਫਾਜ਼ਿਲਕਾ,ਹਰਪਾਲ ਸਿੰਘ ਅੰਕੜਾ ਸਹਾਇਕ,ਸਮੂਹ ਦਫ਼ਤਰੀ ਸਟਾਫ,ਪਰਿਵਾਰਕ ਮੈਬਰਾਂ,ਰਿਸ਼ਤੇਦਾਰਾਂ,ਦੋਸਤਾਂ-ਮਿੱ
Categories

Recent Posts