• October 16, 2024

ਡਿਪਟੀ ਕਮਿਸ਼ਨਰ ਤੇ ਐਸ.ਐਸ.ਪੀ ਨੇ ਸਰਕਾਰ ਵੱਲੋਂ ਗਠਿਤ ਕਮੇਟੀਆਂ ਦੇ ਮੈਂਬਰਾਂ ਨਾਲ ਕੀਤੀ ਮੀਟਿੰਗ ਕਮੇਟੀ ਮੈਂਬਰ ਪਿੰਡਾਂ, ਧਰਨੇ ਵਾਲੀ ਥਾਂ ਤੇ ਜਾ ਕੇ ਕਿਸਾਨਾਂ/ਲੋਕਾਂ ਦੀ ਗੱਲਬਾਤ ਸੁਣਨ ਪਿੰਡਾਂ ਦੇ ਲੋਕਾਂ ਵੱਲੋਂ ਦੱਸੀਆਂ ਜਾਂਦੀਆਂ ਥਾਵਾਂ ਤੇ ਵੀ ਜਾ ਕੇ ਲਏ ਜਾਣ ਸੈਂਪਲ