• October 16, 2025

ਕਾਊਂਟਰ ਇੰਟੈਲੀਜੇਨਸ ਨੂੰ ਮਿਲੀ ਵੱਡੀ ਸਫਲਤਾ ਕੇਂਦਰੀ ਜੇਲ ਦਾ ਵਾਰਡਨ ਜੇਲ ਅੰਦਰ ਨਸ਼ਾ ਸਪਲਾਈ ਕਰਦਾ ਕੀਤਾ ਕਾਬੂ ਜੇਲ ਵਾਰਡਨ ਦਾ ਪੁੱਤਰ ਬਸ਼ਰ ਲਿਆਂਦਾ ਸੀ ਚਿੱਟਾ। ਪਿਓ ਕਰਦਾ ਸੀ ਅੰਦਰ ਸਪਲਾਈ