Trending Now
#ਚਾਈਨੀਜ਼ ਦੀਵਿਆਂ ਦੀ ਚਮਕ ਵਿਚਾਲੇ ਮਿੱਟੀ ਦੇ ਦੀਵਿਆਂ ਦੀ ਲੋਅ ਬਚਾਉਣ ਲਈ ਜੁਟਿਆ ਘੁਮਿਆਰ ਜੋਗਿੰਦਰ ਪਾਲ ਦਾ ਪਰਿਵਾਰ
#ਸਰਫੇਸ ਸੀਡਰ ਤਕਨੀਕ ਝੋਨੇ ਦੀ ਪਰਾਲੀ ਦੀ ਸੰਭਾਲ ਲਈ ਇੱਕ ਸੁਖਾਲੀ ਅਤੇ ਘੱਟ ਖਰਚ ਵਾਲੀ ਵਿਧੀ – ਡਾ. ਗੁਰਮੇਲ ਸਿੰਘ
#ਬੈਡਮਿੰਟਨ ਲਵਰਜ਼ ਵਲੋਂ ਛੇਵਾਂ ਜੂਨੀਅਰ ਅਤੇ ਸਬ ਜੂਨੀਅਰ ਫ਼ਿਰੋਜ਼ਪੁਰ ਬੈਡਮਿੰਟਨ ਲੀਗ ਟੂਰਨਾਮੈਂਟ ਸ਼ਾਨੋ-ਸ਼ੌਕਤ ਨਾਲ ਸਮਾਪਤ
#ਫਿਰੋਜ਼ਪੁਰ ਸਿਵਲ ਹਸਪਤਾਲ ਦਾ ਸਿਵਲ ਸਰਜਨ ਡਾ. ਪਰਮਿੰਦਰ ਸਿੰਘ ਵੱਲੋਂ ਅਚਨਚੇਤ ਦੌਰਾ, ਸਿਹਤ ਸਹੂਲਤਾਂ ਦਾ ਲਿਆ ਜਾਇਜ਼ਾ
#3 ਮਾਸੂਮ ਬੱਚੀਆਂ ਦੀ ਰਹੱਸਮਈ ਹਾਲਾਤਾਂ ‘ਚ ਮੌਤ, ਪੂਰੇ ਇਲਾਕੇ ‘ਚ ਪਸਰਿਆ ਦਹਿਸ਼ਤ ਦਾ ਮਾਹੌਲ
#ਫਿਰੋਜ਼ਪੁਰ ਕੇਂਦਰੀ ਜੇਲ੍ਹ ’ਚ ਹਵਾਲਾਤੀਆਂ ਵਿਚਾਲੇ ਖੂਨੀ ਝੜਪ, ਸੂਏ ਨਾਲ ਹਮਲਾ ਕਰਕੇ ਕੀਤਾ ਜ਼ਖ਼ਮੀ
#ਫ਼ਿਰੋਜ਼ਪੁਰ ਨਗਰ ਕੌਂਸਲ ਦੀ ਹਾਊਸ ਮੀਟਿੰਗ ’ਚ ਅਹਿਮ ਫ਼ੈਸਲੇ, ਸੀਵਰੇਜ ਬਿੱਲਾਂ ’ਚ ਕਟੌਤੀ ਦਾ ਮਤਾ ਪਾਸ
#ਫ਼ਿਰੋਜ਼ਪੁਰ ਕਾਂਗਰਸ ਭਵਨ ’ਚ SIR ਅਤੇ ਵੋਟਰ ਸੂਚੀਆਂ ਨੂੰ ਲੈ ਕੇ ਪ੍ਰੈੱਸ ਕਾਨਫਰੰਸ, ਚੋਣ ਕਮਿਸ਼ਨ ’ਤੇ ਉੱਠੇ ਸਵਾਲ
#ਭੈਣ ਨਾਲ ਛੇੜਛਾੜ ਦਾ ਵਿਰੋਧ ਕਰਨ ’ਤੇ ਨੌਜਵਾਨ ਦਾ ਕਤਲ, ਪਰਿਵਾਰ ’ਚ ਮਚਿਆ ਚੀਕ-ਚਿਹਾੜਾ
#ਪੰਜਾਬ ਦੀਆਂ 2027 ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਚੋਣ ਕਮਿਸ਼ਨ ਦਾ ਵੱਡਾ ਫੈਸਲਾ: ਚੋਣ ਡਿਊਟੀ ਨਾਲ ਜੁੜੇ ਅਧਿਕਾਰੀਆਂ ਦੇ ਹੋਣਗੇ ਤਬਾਦਲੇ, ਘਰੇਲੂ ਜ਼ਿਲ੍ਹੇ ਵਿੱਚ ਤਾਇਨਾਤੀ ’ਤੇ ਰੋਕ
ਡਾ ਸੁਖਰਾਜ ਸਿੰਘ ਦਾ ਇਕ ਭਿਆਨਕ ਸੜਕ ਹਾਦਸੇ ਚ ਹੋਇਆ ਦੇਹਾਂਤ
- kakkar.news
- November 26, 2023
- Health Punjab
ਡਾ ਸੁਖਰਾਜ ਸਿੰਘ ਦਾ ਇਕ ਭਿਆਨਕ ਸੜਕ ਹਾਦਸੇ ਚ ਹੋਇਆ ਦੇਹਾਂਤ
ਫਿਰੋਜ਼ਪੁਰ 26 ਨਵੰਬਰ 2023 (ਅਨੁਜ ਕੱਕੜ ਟੀਨੂੰ)
ਬੀਤੀ ਰਾਤ ਮਮਦੋਟ ਦੇ ਪ੍ਰਸਿੱਧ ਡਾ ਸੁਖਰਾਜ ਸਿੰਘ ਦਾ ਇਕ ਭਿਆਨਕ ਸੜਕ ਹਾਦਸੇ ਚ ਦੇਹਾਂਤ ਹੋ ਗਿਆ ! ਇਹ ਸੜਕ ਹਾਦਸਾ ਫਿਰੋਜ਼ਪੁਰ ਫਾਜ਼ਿਲਕਾ ਸੜਕ ਤੇ ਵਾਪਰਿਆ ਹੈ ! ਮਿਲੀ ਜਾਣਕਾਰੀ ਅਨੁਸਾਰ ਰਾਤ ਡਾ ਸੁਖਰਾਜ ਫਿਰੋਜ਼ਪੁਰ ਤੋਂ ਆਪਣੇ ਘਰ ਵੱਲ ਆ ਰਹੇ ਸਨ ਤਾ ਰਸਤੇ ਚ ਖੜ੍ਹੀ ਟਰਾਲੀ ਵਿਚ ਓਹਨਾ ਦੀ ਕਾਰ ਜਾ ਵੱਜੀ ਜਿਸ ਦੇ ਤਹਿਤ ਮੌਕੇ ਤੇ ਹੀ ਓਹਨਾ ਦੀ ਮੌਤ ਹੋ ਗਈ ! ਡਾ ਸੁਖਰਾਜ ਬੜੇ ਹੀ ਮਿਲਾਪੜੇ ਅਤੇ ਚੰਗੇ ਸੁਭਾ ਦੇ ਨੇਕਦਿਲ ਸਖ਼ਸ਼ੀਅਤ ਸਨ ! ਹਸਪਤਾਲ ਡਾ ਜਸਵੰਤ ਸਿੰਘ ਮਿਨਹਾਸ (ਜੱਸੇ ਡਾ ਹਸਪਤਾਲ )ਦੇ ਸਪੁੱਤਰ ਡਾ ਸੁਖਰਾਜ ਨੇ ਕਈ ਨਾਮੀ ਹਸਪਤਾਲਾਂ ਚ ਬਤੋਰ ਐਮ ਓ ਕੰਮ ਕੀਤਾ ਹੈ !
Categories

Recent Posts