Trending Now
#ਮਮਦੋਟ ਵਿੱਚ ਡਾਇਰੀਆ ਪ੍ਰਤੀ ਜਾਗਰੂਕਤਾ ਕੈਂਪ, ਬੱਚਿਆਂ ਅਤੇ ਮਾਪਿਆਂ ਨੂੰ ਦਿੱਤੀਆਂ ਸਾਵਧਾਨੀਆਂ
#ਕਿਸਾਨ ਮਜ਼ਦੂਰ ਜਥੇਬੰਦੀ ਵਲੋਂ KMM ਦੇ ਸੱਦੇ ‘ਤੇ ਲੈਂਡ ਪੂਲਿੰਗ ਨੀਤੀ ਖ਼ਿਲਾਫ਼ ਜ਼ਿਲ੍ਹਾ-ਪੱਧਰੀ ਮੋਟਰਸਾਈਕਲ ਮਾਰਚ*
#आजादी का अमृत महोत्सव” एवं “हर घर तिरंगा” अभियान के अंतर्गत साइकिल रैली का आयोजन।
#ਮੱਖੂ ਜੋਨ ‘ਚ ਕਿਸਾਨ ਮਜ਼ਦੂਰ ਜਥੇਬੰਦੀ ਦੀ ਅਹਿਮ ਮੀਟਿੰਗ — 11 ਅਗਸਤ ਨੂੰ ਮੋਟਰਸਾਈਕਲ ਮਾਰਚ ਅਤੇ 20 ਅਗਸਤ ਨੂੰ ਜਲੰਧਰ ਰੈਲੀ ਲਈ ਤਿਆਰੀਆਂ ਚਰਮ ‘ਤੇ
# “ਫਿਰੋਜ਼ਪੁਰ ਗੋਲੀਕਾਂਡ: ਰਾਹੁਲ ਕੱਕੜ ਦਾ ਹਮਲਾ ਫਰਜ਼ੀ, ਪੁਲਿਸ ਕਾਰਵਾਈ ਦੇ ਮੂਡ ‘ਚ”
#ਫ਼ਿਰੋਜ਼ਪੁਰ ਵਿਖੇ ਸੁਤੰਤਰਤਾ ਦਿਵਸ ਮੌਕੇ ਵਿਧਾਨ ਸਭਾ ਸਪੀਕਰ ਸ. ਕੁਲਤਾਰ ਸਿੰਘ ਸੰਧਵਾਂ ਲਹਿਰਾਉਣਗੇ ਰਾਸ਼ਟਰੀ ਝੰਡਾ
#ਜ਼ਿਲ੍ਹਾ ਸਿੱਖਿਆ ਅਫ਼ਸਰ ਵੱਲੋਂ ਸੁਤੰਤਰਤਾ ਦਿਵਸ 2025 ਦੀਆਂ ਤਿਆਰੀਆਂ ਦਾ ਸਕੂਲਾਂ ਵਿੱਚ ਜਾ ਕੇ ਲਿਆ ਜਾਇਜ਼ਾ
#ਵਧੀਕ ਜ਼ਿਲ੍ਹਾ ਮੈਜਿਸਟ੍ਰੇਟ ਵੱਲੋਂ ਵੱਖ-ਵੱਖ ਪਾਬੰਦੀਆਂ ਦੇ ਹੁਕਮ ਜਾਰੀ
#मेरा युवा भारत फिरोजपुर ने शहीद भगत सिंह स्टेट यूनीवर्सिटी में एक प्रमुख कार्यशाला कार्यक्रम करवाया
#ਡੀ-ਵੌਰਮਿੰਗ ਦਿਵਸ ਮੌਕੇ ਬੱਚਿਆਂ ਨੂੰ ਖੁਆਈਆਂ ਐਲਬੈਂਡਾਜ਼ੋਲ ਦੀਆਂ ਗੋਲੀਆਂ
ਫਿਰੋਜ਼ਪੁਰ-ਜੋਧਪੁਰ ਟਰੇਨ ਨੂੰ ਅਫਵਾਹ ਕਾਰਨ ਰੋਕਿਆ ਗਿਆ, ਤਲਾਸ਼ੀ ਜਾਰੀ
- 431 Views
- kakkar.news
- July 30, 2024
- Punjab Railways
ਫਿਰੋਜ਼ਪੁਰ-ਜੋਧਪੁਰ ਟਰੇਨ ਨੂੰ ਅਫਵਾਹ ਕਾਰਨ ਰੋਕਿਆ ਗਿਆ, ਤਲਾਸ਼ੀ ਜਾਰੀ
ਫਿਰਜੋਪੁਰ 30 ਜੁਲਾਈ 2024 (ਸਿਟੀਜ਼ਨਜ਼ ਵੋਇਸ)
ਫਿਰੋਜ਼ਪੁਰ ਤੋਂ ਜੋਧਪੁਰ ਜਾ ਰਹੀ 19226 ਟਰੇਨ ਕਸੂਬੇਗੁ ਸਟੇਸ਼ਨ ਤੇ ਰੋਕੇ ਜਾਨ ਦੀ ਖ਼ਬਰ ਸਾਮਣੇ ਆ ਰਹੀ ਹੈ,
ਜਿਸ ਦਾ ਕਾਰਨ ਕਿਸੇ ਦੀ ਅਫ਼ਵਾਹਹ ਨੂੰ ਦਸਿਆ ਜਾ ਰਿਹਾ ,ਟ੍ਰੇਨ ਨੂੰ ਰੋਕ ਕੇ ਯਾਤਰੀਆਂ ਨੂੰ ਟ੍ਰੇਨ ਖਾਲੀ ਕਰਨ ਦੇ ਹੁਕਮ,ਆਰ ਪੀ ਐਫ ਦੇ ਨਾਲ ਪੰਜਾਬ ਪੁਲਿਸ ਵੀ ਮੌਕੇ ਤੇ ਪੁੱਜੀ ,
ਐਮਬੂਲੈਂਸ ਅਤੇ ਫਾਇਰਬ੍ਰਿਗੇਡ ਦੀਆ ਗੱਡੀਆਂ ਵੀ ਪੁੱਜਿਆ,ਉੱਚ ਅਧਿਕਾਰੀਆਂ ਦੀ ਦੇਖਰੇਖ ਚ ਭਾਰੀ ਮਾਤਰਾ ਚ ਤੈਨਾਤ ਪੁਲਿਸ ਵਲੋਂ ਚੈਕਿੰਗ ਕੀਤੀ ਜਾ ਰਹੀ ਹੈ,
Categories

Recent Posts
