Trending Now
#ਬਾਲ ਸਾਹਿਤਕਾਰਾਂ ਨੂੰ ਉਤਸ਼ਾਹਿਤ ਕਰਨ ਲਈ ਸੁੱਖੀ ਬਾਠ ਵੱਲੋਂ ਕੀਤੇ ਜਾ ਰਹੇ ਉਪਰਾਲੇ ਸ਼ਲਾਘਾਯੋਗ: ਡਾ.ਅਮਰ ਜੋਤੀ ਮਾਂਗਟ
#फिरोजपुर मंडल की नई उपलब्धि:वित्त वर्ष 2026-27 का पहला बासमती रेक रवाना।
#ਡੇਅਰੀ ਵਿਕਾਸ ਵਿਭਾਗ ਵੱਲੋਂ ਦੋ ਹਫਤੇ ਦਾ ਡੇਅਰੀ ਸਿਖਲਾਈ ਕੋਰਸ 11 ਮਈ ਤੋਂ ਸ਼ੁਰੂ- ਰਣਦੀਪ ਹਾਂਡਾ
#ਤੇਜਸ ਪਹਿਲ ਤਹਿਤ ਇੱਕ ਦਿਨਾ ਜ਼ਿਲ੍ਹਾ ਪੱਧਰੀ ਵਰਕਸ਼ਾਪ ਐਸ.ਬੀ.ਐਸ. ਸਟੇਟ ਯੂਨੀਵਰਸਿਟੀ ਵਿਖੇ 8 ਮਈ ਨੂੰ
#ਸਮੂਹ ਸਟਾਫ ਵਲੋਂ ਅੱਗ ਤੋਂ ਬਚਾਅ ਲਈ ਚੁੱਕੀ ਸਹੁੰ
#ਕ੍ਰਿਸ਼ੀ ਵਿਗਿਆਨ ਕੇਂਦਰ ਵੱਲੋਂ ਕਿਸਾਨਾਂ ਨੂੰ ਝੋਨੇ ਵਿੱਚ ਫਾਸਫੋਰਸ ਖਾਦ ਨਾ ਵਰਤਣ ਦੀ ਅਪੀਲ
#ਪੱਛਮੀ ਬੰਗਾਲ ਤੇ ਅਸਾਮ ‘ਚ ਭਾਜਪਾ ਦੀ ਜਿੱਤ, ਫਿਰੋਜ਼ਪੁਰ ‘ਚ ਜਸ਼ਨ
#अप्रैल माह में टिकट चेकिंग द्वारा ₹03.75 करोड़ राजस्व अर्जित किया गया।
#ਫਿਰੋਜ਼ਪੁਰ ਮੰਡੀਆਂ ‘ਚ ਮੀਂਹ ਦਾ ਕਹਿਰ, ਕਣਕ ਦੀਆਂ ਬੋਰੀਆਂ ਪਾਣੀ ‘ਚ ਡੁੱਬੀਆਂ
#ਫਿਰੋਜ਼ਪੁਰ ਦੇ ਪਿੰਡ ਨਵਾਂ ਬਾਰੇ 5ਵਿੱਚ ਭਿਆਨਕ ਅੱਗ, ਕਈ ਪਰਿਵਾਰ ਬੇਘਰ
ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਵੱਲੋਂ ਕਰਵਾਇਆ ਗਿਆ ਅੰਤਰ ਸਕੂਲ ਯੁਵਕ ਮੇਲਾ
- 78 Views
- kakkar.news
- December 23, 2025
- Education Punjab
ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਵੱਲੋਂ ਕਰਵਾਇਆ ਗਿਆ ਅੰਤਰ ਸਕੂਲ ਯੁਵਕ ਮੇਲਾ
ਫ਼ਿਰੋਜ਼ਪੁਰ 23 ਦਸੰਬਰ 2025 ( ਅਨੁਜ ਕੱਕੜ ਟੀਨੂੰ)
ਪਿਛਲੇ ਛੇ ਦਹਾਕਿਆਂ ਤੋਂ ਸਮਾਜਿਕ ਕੁਰੀਤੀਆਂ ਵਿਰੁੱਧ ਅਤੇ ਧਾਰਮਿਕ ਤੇ ਨੈਤਿਕਤਾ ਦਾ ਪ੍ਰਸਾਰਾ ਕਰਨ ਲਈ ਯਤਨਸ਼ੀਲ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦੇ ਫਿਰੋਜ਼ਪੁਰ ਮੋਗਾ-ਜੋਨ ਦੇ ਖੇਤਰ ਸ਼ੇਰਖਾ ਵੱਲੋਂ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਦੇ ਨਿੱਘੇ ਸਹਿਯੋਗ ਸਦਕਾ ਚਾਰ ਸਾਹਿਬਜ਼ਾਦਿਆਂ, ਮਾਤਾ ਗੁਜਰ ਕੌਰ ਤੇ ਸ਼ਹੀਦ ਸਿੰਘਾਂ ਦੀ ਯਾਦ ਨੂੰ ਸਮਰਪਿਤ ਅੰਤਰ ਸਕੂਲ ਯੁਵਕ ਮੇਲਾ ਕਰਵਾਇਆ ਗਿਆ। ਜਿਸ ਵਿੱਚ ਇਲਾਕੇ ਦੇ ਕਰੀਬ 25 ਸਕੂਲਾਂ ਦੇ 150 ਵਿਦਿਆਰਥੀਆਂ ਨੇ ਭਾਗ ਲਿਆ। ਜਿਸ ਵਿੱਚ ਗੁਰਮਤਿ ਪ੍ਰਸ਼ਨੋਤਰੀ ਮੁਕਾਬਲੇ ,ਦਸਤਾਰ ਸਜਾਉਣ ਤੇ ਦਮਾਲਾ ਸਜਾਉਣ ਮੁਕਾਬਲੇ, ਪੇਟਿੰਗ, ਸੁੰਦਰ ਲਿਖਾਈ ਤੇ ਕਵਿਤਾ ਗਾਇਨ ਮੁਕਾਬਲੇ ਕਰਵਾਏ ਗਏ। ਮੁਕਾਬਲਿਆਂ ਦੇ ਆਰੰਭ ਵਿੱਚ ਸਕੂਲ ਮੁਖੀ ਰਾਜਿੰਦਰ ਸਿੰਘ ਰਾਜਾ ਸਟੇਟ ਐਵਾਰਡੀ ਵੱਲੋਂ ਜੀ ਆਇਆ ਸ਼ਬਦ ਸਾਂਝੇ ਕੀਤੇ ਗਏ। ਸਟੇਜ ਦੀ ਸੇਵਾ ਖੇਤਰ ਸਕੱਤਰ ਸਰਦਾਰ ਰੇਸ਼ਮ ਸਿੰਘ ਸੇਰਖਾ ਨੇ ਬਾਖੂਬੀ ਨਿਭਾਈ। ਕੁਇਜ਼ ਕਰਵਾਉਣ ਦੀ ਸੇਵਾ ਜੋਨਲ ਸਕੱਤਰ ਗੁਰਭੇਜ ਸਿੰਘ ਜੀ ਕੋਹਾਲਾ ਵੱਲੋਂ, ਸੁੰਦਰ ਲਿਖਾਈ ਤੇ ਪੇਂਟਿੰਗ ਮੁਕਾਬਲਿਆਂ ਦੀ ਜੱਜਮੈਂਟ ਡਾਕਟਰ ਹਰਿੰਦਰ ਸਿੰਘ ਜੀ ਕੋਹਾਲਾ , ਲੈਕਚਰਾਰ ਜਗਤਾਰ ਸਿੰਘ ਜੀ ਸੋਖੀ ਵੱਲੋਂ ,ਕਵਿਤਾ ਗਾਇਨ ,ਦੁਮਾਲਾ ਤੇ ਦਸਤਾਰ ਸਜਾਉਣ ਮੁਕਾਬਲਿਆਂ ਦੀ ਜੱਜਮੈਂਟ ਦੀ ਸੇਵਾ ਪ੍ਰਿੰਸੀਪਲ ਜਗਸੀਰ ਸਿੰਘ , ਜਸ਼ਨਦੀਪ ਸਿੰਘ ਫਤਿਹਗੜ੍ਹ ਸਭਰਾ ਵੱਲੋਂ ਸਾਂਝੇ ਤੌਰ ਤੇ ਨਿਭਾਈ ਗਈ।
ਇਹਨਾਂ ਮੁਕਾਬਲਿਆਂ ਦੇ ਨਤੀਜੇ ਇਸ ਪ੍ਰਕਾਰ ਰਹੇ -ਕੁਇਜ਼ ਮੁਕਾਬਲੇ ਜੂਨੀਅਰ ਵਰਗ ਵਿੱਚ ਪਹਿਲਾ ਸਥਾਨ ਸਰਕਾਰੀ ਪ੍ਰਾਇਮਰੀ ਸਕੂਲ ਸ਼ਕੂਰ, ਦੂਸਰਾ ਸਥਾਨ ਤੇ ਤੀਸਰਾ ਸਥਾਨ ਭਾਗ ਸਿੰਘ ਮੈਮੋਰੀਅਲ ਸਕੂਲ ਘੱਲਖੁਰਦ ਨੇ ਪ੍ਰਾਪਤ ਕੀਤਾ। ਕੁਇਜ਼ ਮੁਕਾਬਲੇ ਸੀਨੀਅਰ ਗਰੁੱਪ ਵਿੱਚ ਪਹਿਲਾ ਸਥਾਨ ਸਰਦਾਰ ਭਾਗ ਸਿੰਘ ਮੈਮੋਰੀਅਲ ਸਕੂਲ ਘੱਲਖੁਰਦ, ਦੂਸਰਾ ਸਥਾਨ ਸਾਰਾਗੜ੍ਹੀ ਮੈਰੀਟੋਰੀਅਸ ਸਕੂਲ ਹਕੂਮਤ ਸਿੰਘ ਵਾਲਾ, ਤੀਸਰਾ ਸਥਾਨ ਸਰਕਾਰੀ ਸੀਨੀਅਰ ਸੈਕੈੰਡਰੀ ਸਕੂਲ ਮਾਛੀ ਬੁਗਰਾ ਨੇ ਪ੍ਰਾਪਤ ਕੀਤਾ । ਕਵਿਤਾ ਗਾਇਨ ਜੂਨੀਅਰ ਵਰਗ ਵਿੱਚ ਅਸ਼ਮੀਤ ਕੌਰ ਸਰਕਾਰੀ ਸੀਨੀਅਰ ਸੈਕੈੰਡਰੀ ਸਕੂਲ ਸ਼ੇਰਖਾ ਵਾਲਾ ਨੇ ਪਹਿਲਾ ਸਥਾਨ ,ਦੂਸਰਾ ਸਥਾਨ ਜੈਸ਼ਮੀਨ ਕੌਰ ਸਰਕਾਰੀ ਪ੍ਰਾਇਮਰੀ ਸਕੂਲ ਫਿਰੋਜ਼ਸ਼ਾਹ ਤੇ ਤੀਸਰਾ ਸਥਾਨ ਨਵਜੋਤ ਸਹੋਤਾ ਸਰਕਾਰੀ ਹਾਈ ਸਕੂਲ ਸੋਢੀ ਨਗਰ ਵੱਲੋਂ ਪ੍ਰਾਪਤ ਕੀਤਾ ਗਿਆ। ਸੀਨੀਅਰ ਵਰਗ ਕਵਿਤਾ ਗਾਇਨ ਵਿੱਚ ਪਹਿਲਾ ਸਥਾਨ ਅਨੁਰੀਤ ਕੌਰ ਸਰਕਾਰੀ ਸੀਨੀਅਰ ਸੈਕੈਂਡਰੀ ਸਕੂਲ ਸ਼ੇਰ ਖਾ ਵਾਲਾ ,ਦੂਸਰਾ ਸਥਾਨ ਰਾਜਪਾਲ ਸਹੋਤਾ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮੁੱਦਕੀ( ਲੜਕੇ) ਤੇ ਤੀਸਰਾ ਸਥਾਨ ਅਮਨਪ੍ਰੀਤ ਕੌਰ ਸਰਕਾਰੀ ਹਾਈ ਸਕੂਲ ਮਿਸ਼ਰੀਵਾਲਾ ਨੇ ਪ੍ਰਾਪਤ ਕੀਤਾ। ਦਸਤਾਰ ਸਜਾਉਣ ਜੂਨੀਅਰ ਗਰੁੱਪ ਵਿੱਚ ਪ੍ਰਭਜੋਤ ਸਿੰਘ ਐਸ: ਐਮ :ਕਾਨਵੈਂਟ ਸਕੂਲ ਫਿਰੋਜ਼ਸ਼ਾਹ ਨੇ ਪਹਿਲਾ ਸਥਾਨ, ਗੁਰਨੂਰ ਸਿੰਘ ਸਰਕਾਰੀ ਹਾਈ ਸਕੂਲ ਮਿਸ਼ਰੀ ਵਾਲਾ ਦੂਸਰਾ ਸਥਾਨ ਤੇ ਰਣਬੀਰ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਫਿਰੋਜ਼ਸ਼ਾਹ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ। ਸੀਨੀਅਰ ਵਰਗ ਵਿੱਚ ਗੁਰਸੇਵਕ ਸਿੰਘ ਸ਼ਹੀਦ ਭਗਤ ਸਿੰਘ ਪਬਲਿਕ ਸਕੂਲ ਕੁੱਲਗੜ੍ਹੀ ਨੇ ਪਹਿਲਾ ਸਥਾਨ, ਗੁਲਸਨ ਕੁਮਾਰ ਸਰਕਾਰੀ ਹਾਈ ਸਕੂਲ ਬਸਤੀ ਬੇਲਾ ਸਿੰਘ ਵਾਲੀ ਨੇ ਦੂਸਰਾ ਸਥਾਨ, ਅਕਾਸ਼ਦੀਪ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸ਼ੇਰਖਾ ਵਾਲਾ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ ਤੇ ਵਿਸ਼ੇਸ਼ ਸਨਮਾਨ ਗੁਰਚਰਨ ਸਿੰਘ ਸਰਕਾਰੀ ਹਾਈ ਸਕੂਲ ਕੋਟ ਕਰੋੜ ਕਲਾਂ ਨੇ ਪ੍ਰਾਪਤ ਕੀਤਾ। ਦੁਮਾਲਾ ਸਜਾਉਣ ਜੂਨੀਅਰ ਗਰੁੱਪ ਪਹਿਲਾ ਸਥਾਨ ਏਕਮ ਪ੍ਰੀਤ ਸਿੰਘ ਭਾਗ ਸਿੰਘ ਮੈਮੋਰੀਅਲ ਸਕੂਲ ਨੇ ਦੂਸਰਾ ਸਥਾਨ ,ਜਸ਼ਨਦੀਪ ਸਿੰਘ ਗਿਆਨ ਜੋਤੀ ਪਬਲਿਕ ਸਕੂਲ ਰੁਕਣਾ ਬੇਗੂ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ। ਦਮਾਲਾ ਸਜਾਉਣ ਸੀਨੀਅਰ ਗਰੁੱਪ ਵਿੱਚ ਗੁਰਕੀਰਤ ਕੌਰ ਸ਼ਹੀਦ ਭਗਤ ਸਿੰਘ ਕੁੱਲਗੜ੍ਹੀ ਨੇ ਪਹਿਲਾ ਸਥਾਨ ,ਹਰਪ੍ਰੀਤ ਸਿੰਘ ਸਰਕਾਰੀ ਹਾਈ ਸਕੂਲ ਕੋਟ ਕਰੋੜ ਕਲਾਂ ਨੇ ਦੂਸਰਾ ਸਥਾਨ ਪ੍ਰਾਪਤ ਕੀਤਾ। ਪੇਟਿੰਗ ਮੁਕਾਬਲਿਆਂ ਵਿੱਚ ਕੋਡ ਨੰਬਰ ਅੱਠ ਨੇ ਪਹਿਲਾ ਸਥਾਨ, ਕੋਡ ਨੰਬਰ ਨੌ ਗੁਰਨੂਰ ਸਿੰਘ ਗਿੱਲ ਨੇ ਦੂਸਰਾ ਸਥਾਨ ਤੇ ਸ਼ਰਨਦੀਪ ਕੌਰ ਸ਼ਹੀਦ ਭਗਤ ਸਿੰਘ ਕੁੱਲਗੜ੍ਹੀ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਪੇਟਿੰਗ ਸੀਨੀਅਰ ਵਰਗ ਵਿੱਚ ਅਨਮੋਲਦੀਪ ਕੌਰ ਸਰਦਾਰ ਭਾਗ ਸਿੰਘ ਮੈਮੋਰੀਅਲ ਸਕੂਲ ਘੱਲ ਖੁਰਦ ਨੇ ਪਹਿਲਾ ਸਥਾਨ ,ਮਨਪ੍ਰੀਤ ਕੌਰ ਸਾਰਾਗੜ੍ਹੀ ਮੈਰੀਟੋਰੀਅਸ ਸਕੂਲ ਹਕੂਮਤ ਸਿੰਘ ਵਾਲਾ ਨੇ ਦੂਸਰਾ ਸਥਾਨ , ਪ੍ਰਭਲੀਨ ਕੌਰ ਸ਼ਹੀਦ ਭਗਤ ਸਿੰਘ ਪਬਲਿਕ ਸਕੂਲ ਕੁੱਲਗੜ੍ਹੀ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ। ਸੁੰਦਰ ਲਿਖਾਈ ਜੂਨੀਅਰ ਵਰਗ ਵਿੱਚ ਪਰਵਿੰਦਰ ਕੌਰ ਸਰਕਾਰੀ ਹਾਈ ਸਕੂਲ ਬਸਤੀ ਬੇਲਾ ਸਿੰਘ ਵਾਲੀ ਨੇ ਪਹਿਲਾ ਸਥਾਨ, ਨਵਨੀਤ ਕੌਰ ਸਰਦਾਰ ਭਾਗ ਸਿੰਘ ਮੈਮੋਰੀਅਲ ਸਕੂਲ ਘੱਲਖੁਰਦ ਨੇ ਦੂਸਰਾ ਸਥਾਨ ,ਗੁਰਵੀਰ ਕੌਰ ਸਰਕਾਰੀ ਪ੍ਰਾਇਮਰੀ ਸਕੂਲ ਸ਼ਕੂਰ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ। ਸੀਨੀਅਰ ਵਰਗ ਵਿੱਚ ਅਸ਼ਵੀਨ ਕੌਰ ਸਰਕਾਰੀ ਹਾਈ ਸਕੂਲ ਬਸਤੀ ਬੇਲਾ ਸਿੰਘ ਵਾਲੀ ਨੇ ਪਹਿਲਾ ਸਥਾਨ ਰਮਨਜੀਤ ਕੌਰ ਸਾਰਾਗੜ੍ਹੀ ਮੈਰੀਟੋਰੀਅਸ ਸਕੂਲ ਹਕੂਮਤ ਸਿੰਘ ਵਾਲਾ ਨੇ ਦੂਸਰਾ ਸਥਾਨ, ਦਿਸ਼ਾ ਰਾਣੀ ਸਰਕਾਰੀ ਹਾਈ ਸਕੂਲ ਸੋਢੀ ਨਗਰ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ। ਇਨਾਮ ਵੰਡ ਸਮਾਰੋਹ ਵਿੱਚ ਮੁੱਖ ਮਹਿਮਾਨ ਦੇ ਤੌਰ ਤੇ ਡਾਕਟਰ ਸਤਿੰਦਰ ਸਿੰਘ ਜੀ ਉੱਪ ਜ਼ਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਫ਼ਿਰੋਜ਼ਪੁਰ ਤੇ ਸਰਦਾਰ ਅੰਮ੍ਰਿਤਪਾਲ ਸਿੰਘ ਜੀ ਬਰਾੜ ਬਲਾਕ ਪ੍ਰਾਇਮਰੀ ਸਿੱਖਿਆ ਅਫਸਰ ਘੱਲਖੁਰਦ ਵਿਸ਼ੇਸ਼ ਤੌਰ ਤੇ ਪਹੁੰਚੇ ।ਇਸ ਸਮੇਂ ਡਾਕਟਰ ਸਤਿੰਦਰ ਸਿੰਘ ਜੀ ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਵੱਲੋਂ ਇਹਨਾਂ ਕਾਰਜਾਂ ਦੀਆਂ ਪ੍ਰਸ਼ੰਸਾ ਕਰਦੇ ਹੋਏ ਸਾਰੇ ਸਕੂਲਾਂ ਨੂੰ ਅਜਿਹੇ ਮੁਕਾਬਲਿਆਂ ਵਿੱਚ ਅੱਗੇ ਤੋਂ ਵੀ ਵੱਧ ਤੋਂ ਵੱਧ ਸਹਿਯੋਗ ਦੇਣ ਦੀ ਪ੍ਰੇਰਨਾ ਕੀਤੀ। ਇਸ ਪ੍ਰੋਗਰਾਮ ਨੂੰ ਸਫਲ ਬਣਾਉਣ ਲਈ ਸ੍ਰੀਮਤੀ ਸੁਖਬੀਰ ਕੌਰ, ਸ੍ਰੀਮਤੀ ਰਾਜਵਿੰਦਰ ਕੌਰ, ਸ੍ਰੀਮਤੀ ਮਨਦੀਪ ਕੌਰ ,ਸ੍ਰੀਮਤੀ ਪੁਨੀਤ ਕੌਰ, ਚਰਨਜੀਤ ਸਿੰਘ, ਬਲਜੀਤ ਸਿੰਘ, ਹਰਮੰਦਰ ਸਿੰਘ ਸੈਂਟਰ ਮੁੱਖੀ ,ਇੰਦਰਜੀਤ ਸਿੰਘ ਖਾਲਸਾ, ਅਵਤਾਰ ਸਿੰਘ ਸ਼ਾਹਦੀਨ ਵਾਲਾ, ਰਾਜਦੀਪ ਸਿੰਘ ਸੰਧੂ, ਸਤਨਾਮ ਸਿੰਘ ਫਿਰੋਜ਼ਸ਼ਾਹ ਗੁਰਸੇਵਕ ਸਿੰਘ ਮਾਛੀ ਬਗੁਰਾ, ਅਮਨਦੀਪ ਸਿੰਘ ,ਰਵੀ ਇੰਦਰ ਸਿੰਘ ਸਟੇਟ ਐਵਾਰਡੀ ਸੋਢੀ ਨਗਰ, ਲੈਕਚਰਾਰ ਮਨਜੀਤ ਕੌਰ ਮੁੱਦਕੀ, ਰਣਜੀਤ ਕੌਰ ਬਸਤੀ ਬੇਲਾ ਸਿੰਘ ਵਾਲੀ, ਰਾਜਵਿੰਦਰ ਕੌਰ ਸ਼ੇਰ ਖਾਂ ,ਭੈਣ ਹਰਪ੍ਰੀਤ ਕੌਰ ,ਪਲਕਪ੍ਰੀਤ ਕੌਰ ਨੱਥੂਵਾਲਾ ਨੇ ਆਪਣੀ ਸੇਵਾ ਬਖੂਬੀ ਨਿਭਾਈ

Categories

Recent Posts