Trending Now
#ਫਿਰੋਜ਼ਪੁਰ ਦੇ ਸਰਹੱਦੀ ਪਿੰਡ ਕਿਲਚੇ ਵਿਖੇ ਪੁਲਿਸ-ਬੀਐਸਐਫ ਦਾ ਕਾਸੋ ਆਪਰੇਸ਼ਨ
#ਫਿਰੋਜ਼ਪੁਰ ‘ਚ ਹੀਰਾ ਸਿੰਘ ਤੂਤ ਦੀ 21ਵੀਂ ਪੁਸਤਕ ‘ਤੂਤ ਦੀ ਪੈੜ’ ਲੋਕ ਅਰਪਣ
#बेवजह चेन पुलिंग पर आरपीएफ का शिकंजा, फिरोजपुर मंडल में 150 मामलों पर कार्रवाई।
#ਸ਼ਹੀਦ ਭਗਤ ਸਿੰਘ ਸਟੇਟ ਯੂਨੀਵਰਸਿਟੀ ਵੱਲੋਂ ‘ਇੰਡਕਸ਼ਨ ਪ੍ਰੋਗਰਾਮ-2026’ ਦੌਰਾਨ “ਰੁੱਖ ਲਗਾਉਣ ਦੀ ਮੁਹਿੰਮ” ਦਾ ਆਯੋਜਨ
#2027 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਕਾਂਗਰਸ ਨੇ ਤੇਜ਼ ਕੀਤੀਆਂ ਸਰਗਰਮੀਆਂ,
#ਪੀ. ਏ. ਯੂ.-ਕੇ.ਵੀ.ਕੇ. ਫ਼ਿਰੋਜ਼ਪੁਰ ਵਿਖੇ ਸਾਬਣ ਅਤੇ ਸਫ਼ਾਈ ਪਦਾਰਥ ਬਣਾਉਣ ਸਬੰਧੀ ਕਿੱਤਾ ਮੁੱਖੀ ਸਿਖਲਾਈ ਕੈਂਪ ਆਯੋਜਿਤ
#ਵਧੀਕ ਡਿਪਟੀ ਕਮਿਸ਼ਨਰ ਵੱਲੋਂ ਜਾਗਰੂਕਤਾ ਬੈਨਰ ਕੀਤਾ ਗਿਆ ਜਾਰੀ
#ਪੰਜਾਬ ਭਰ ਵਿੱਚ ਸਰਕਾਰੀ ਬੱਸਾਂ ਦਾ ਚੱਕਾ ਜਾਮ, ਕੰਟਰੈਕਟ ਵਰਕਰਾਂ ਦੀ ਤਿੰਨ ਦਿਨਾਂ ਹੜਤਾਲ ਸ਼ੁਰੂ
#ਫਿਰੋਜ਼ਪੁਰ ‘ਚ ਵੀ ਕਾਂਗਰਸ ਦੀ ਗੁੱਟਬਾਜ਼ੀ ਆਈ ਨਜ਼ਰ, ਚੰਨੀ ਦੀ ਰੈਲੀ ਦੇ ਫਲੈਕਸ ਤੋਂ ਰਾਜਾ ਵੜਿੰਗ ਦੀ ਤਸਵੀਰ ਗਾਇਬ
#ਫਿਰੋਜ਼ਪੁਰ ਵਿੱਚ ਅਲਰਟ ਪੁਲਿਸ ਨੇ 3.54 ਕਿਲੋਗ੍ਰਾਮ ਹੈਰੋਇਨ, 2 ਪਿਸਤੌਲਾਂ, 2 ਮੋਬਾਈਲਾਂ ਸਮੇਤ ਨਸ਼ਾ ਤਸਕਰ ਨੂੰ ਕਾਬੂ ਕੀਤਾ
ਮਮਦੋਟ: ਫਿਰੋਜ਼ਪੁਰ-ਫਾਜ਼ਿਲਕਾ ਮੁੱਖ ਮਾਰਗ ‘ਤੇ ਲੁੱਟ-ਖੋਹ ਦੀਆਂ ਵਾਰਦਾਤਾਂ ਦਾ ਸਿਲਸਿਲਾ ਲਗਾਤਾਰ ਜਾਰੀ
- kakkar.news
- September 14, 2022
- Crime Punjab
ਫਿਰੋਜ਼ਪੁਰ-ਫਾਜ਼ਿਲਕਾ ਮੁੱਖ ਮਾਰਗ ‘ਤੇ ਲੁੱਟ-ਖੋਹ ਦੀਆਂ ਵਾਰਦਾਤਾਂ ਦਾ ਸਿਲਸਿਲਾ ਲਗਾਤਾਰ ਜਾਰੀ
ਮਮਦੋਟ ਫ਼ਿਰੋਜ਼ਪੁਰ ਸੁਭਾਸ਼ ਕੱਕੜ,14 ਸਤੰਬਰ
ਅੱਜ ਫੇਰ ਹੁਣ ਸਿਖਰ ਦੁਪਹਿਰੇ ਕਰੀਬ ਇੱਕ ਵਜੇ ਫਿਰੋਜ਼ਪੁਰ ਤੋਂ ਵਾਪਿਸ ਕੰਮਕਾਰ ਕਰ ਕੇ ਮੋਟਰ ਸਾਈਕਲ ‘ਤੇ ਆ ਰਹੇ ਰਛਪਾਲ ਸਿੰਘ (ਭਰਾ ਸਰਪੰਚ ਪ੍ਰੀਤਮ ਸਿੰਘ) ਬਸਤੀ ਗੁਲਾਬ ਸਿੰਘ ਵਾਲੀ ਕੋਲੋਂ ਖਾਈ ਪੈਟਰੋਲ ਪੰਪ/ਨਰਸਰੀ ਲੱਗੇ ਝਪੱਟਾ ਮਾਰ ਕੇ ਕੁੜਤੇ ਦੀ ਜੇਬ ਪੁੱਟੀ
ਜੇਬ ਵਿਚੋਂ ਪਰਸ ਅੰਦਰ ਲਗਪਗ ਤਿੱਨ ਹਜ਼ਾਰ ਰੁਪਏ ਦੀ ਨਕਦੀ ਡਰਾਈਵਿੰਗ ਲਾਈਸੈਂਸ ਅਤੇ ਹੋਰ ਜ਼ਰੂਰੀ ਕਾਗਜ਼ਾਤ ਸਨ ਸ਼ਾਮਲ
Categories

Recent Posts