• May 9, 2026
  • Send News/Advertisement
Trending Now
#ਫਿਰੋਜ਼ਪੁਰ ਪੁਲਿਸ ਵੱਲੋ ਸਨੈਚਿੰਗ ਗਿਰੋਹ ਕਾਬੂ , 42 ਮੋਬਾਈਲ ਅਤੇ 2 ਮੋਟਰਸਾਇਕਲ ਬਰਾਮਦ #ਫਿਰੋਜ਼ਪੁਰ ਵਿੱਚ ਹਥਿਆਰ ਅਤੇ ਨਸ਼ਾ ਤਸਕਰੀ ਮਾਮਲੇ ਵਿਚ 2 ਕਾਬੂ ਮਾਮਲਾ ਦਰਜ #ਨਵੀਆਂ ਕਲਮਾਂ ਨਵੀਂ ਉਡਾਣ ‘ ਪ੍ਰੋਜੈਕਟ ਤਹਿਤ ਦੂਸਰੀ ਇੱਕ ਰੋਜ਼ਾ ਅੰਤਰਰਾਸ਼ਟਰੀ ਬਾਲ ਲੇਖਕ ਕਾਨਫਰੰਸ ਵਿੱਚ ਜ਼ਿਲ੍ਹਾ ਫ਼ਿਰੋਜ਼ਪੁਰ ਦੀਆਂ 2 ਵਿਦਿਆਰਥਣਾਂ ਸਨਮਾਨਿਤ #ਜ਼ਿਲ੍ਹਾ ਤੇ ਸੈਸ਼ਨ ਜੱਜ ਨੇ ਸਵੈ ਜਨਗਣਨਾ ਦਾ ਖੁਦ ਫਾਰਮ ਭਰਿਆ #ਸੀਐਮ ਦੀ ਯੋਗਸ਼ਾਲਾ” ਪਹਿਲ ਰਾਹੀਂ ਫਿਰੋਜ਼ਪੁਰ ਜ਼ਿਲ੍ਹੇ ਵਿੱਚ ਸਿਹਤ ਪ੍ਰਤੀ ਜਾਗਰੂਕਤਾ ਵਿੱਚ ਹੋ ਰਿਹਾ ਵਾਧਾ : ਡਿਪਟੀ ਕਮਿਸ਼ਨਰ #ਵੱਖ-ਵੱਖ ਥਾਵਾਂ ‘ਤੇ ਨਾਕੇ ਲਗਾ ਕੇ ਦੁੱਧ ਦੇ ਲਏ ਗਏ ਸੈਂਪਲ #ਬਾਲ ਸਾਹਿਤਕਾਰਾਂ ਨੂੰ ਉਤਸ਼ਾਹਿਤ ਕਰਨ ਲਈ ਸੁੱਖੀ ਬਾਠ ਵੱਲੋਂ ਕੀਤੇ ਜਾ ਰਹੇ ਉਪਰਾਲੇ ਸ਼ਲਾਘਾਯੋਗ: ਡਾ.ਅਮਰ ਜੋਤੀ ਮਾਂਗਟ #फिरोजपुर मंडल की नई उपलब्धि:वित्त वर्ष 2026-27 का पहला बासमती रेक रवाना। #ਡੇਅਰੀ ਵਿਕਾਸ ਵਿਭਾਗ ਵੱਲੋਂ ਦੋ ਹਫਤੇ ਦਾ ਡੇਅਰੀ ਸਿਖਲਾਈ ਕੋਰਸ 11 ਮਈ ਤੋਂ ਸ਼ੁਰੂ- ਰਣਦੀਪ ਹਾਂਡਾ #ਤੇਜਸ ਪਹਿਲ ਤਹਿਤ ਇੱਕ ਦਿਨਾ ਜ਼ਿਲ੍ਹਾ ਪੱਧਰੀ ਵਰਕਸ਼ਾਪ ਐਸ.ਬੀ.ਐਸ. ਸਟੇਟ ਯੂਨੀਵਰਸਿਟੀ ਵਿਖੇ 8 ਮਈ ਨੂੰ
Citizenz Voice Citizenz VoiceCitizenz Voice
  • Home
  • Crime
  • Punjab
  • Politics
  • Religious
  • Tech
  • Health
  • Education
  • About
    • Contact

Crime
  • 168 Views
  • kakkar.news
  • September 27, 2022
  • Crime

ਨਸ਼ੇ ਵਿਚ ਟੁੰਨ ਪੋਤਰੇ ਨੇ ਮਾਰ ਮਾਰ ਕੇ ਦਾਦੇ ਨੂੰ ਕੀਤਾ ਜ਼ਖਮੀ, ਹੋਈ ਮੌਤ
ਫਿਰੋਜ਼ਪੁਰ (ਅਨੁਜ ਕੱਕੜ ਟੀਨੂੰ) 27 ਸਤੰਬਰ
ਤਲਵੰਡੀ ਭਾਈ ਨਜ਼ਦੀਕ ਪਿੰਡ ਪਤਲੀ ਵਿਖੇ ਨਸ਼ੇ ਵਿਚ ਟੁੰਨ ਪੋਤਰੇ ਵੱਲੋਂ ਆਪਣੇ ਦਾਦੇ ਦੀ ਤੰਗਲੀ ਨਾਲ ਇਨੀ ਜ਼ਿਆਦਾ ਕੁੱਟ ਮਾਰ ਕੀਤੀ ਗਈ ਕੇ ਬਾਅਦ ਵਿਚ ਉਸਦੀ ਮੌਤ ਹੋ ਗਈ| ਇਸ ਬਾਰੇ ਮਿਰਤਕ ਦੇ ਪੁੱਤਰ ਤੀਰਥ ਸਿੰਘ ਦੇ ਬਿਆਨ ਦੇ ਅਧਾਰ ਤੇ ਦੋਸ਼ੀ ਧਰਮਪਰੀਤ ਸਿੰਘ ਪੁੱਤਰ ਰਾਮ ਸਿੰਘ ਦੇ ਖਿਲਾਫ ਪੁਲਿਸ ਵੱਲੋਂ ਤਲਵੰਡੀ ਭਾਈ ਠਾਣੇ ਵਿਚ ਅਧੀਨ ਧਾਰਾ ੩੦੨ ਮੁਕਦਮਾ ਦਰਜ ਕਰ ਲਿਆ ਗਿਆ ਹੈ, ਜਦ ਕਿ ਦੋਸ਼ੀ ਫਰਾਰ ਦਸਿਆ ਜਾ ਰਿਹਾ ਹੈ|
ਪੁਲਿਸ ਨੂੰ ਆਪਣੇ ਬਿਆਨ ਦਰਜ ਕਰਾਉਂਦੇ ਹੋਏ ਤੀਰਥ ਸਿੰਘ ਪੁੱਤਰ ਸੁਖਦੇਵ ਸਿੰਘ ਨੇ ਦਸਿਆ ਹੈ ਕਿ ਉਹ ਹਕੂਮਤ ਵਾਲਾ ਦੇ ਨਜ਼ਦੀਕ ਕਲੋਨੀ ਵਿਚ ਰਹਿੰਦਾ ਹੈ ਜਦ ਕਿ ਦੋਸ਼ੀ ਧਰਮਪ੍ਰੀਤ ਆਪਣੇ ਰਾਮ ਸਿੰਘ ਅਤੇ ਆਪਣੀ ਮਾਤਾ ਮਲਕੀਤ ਕੌਰ ਨਾਲ ਜਸਵੰਤ ਸਿੰਘ ਪੁੱਤਰ ਪੁਸ਼ਪਿੰਦਰ ਸਿੰਘ ਨੰਬਰਦਾਰ ਜੋ ਕਿ ਅਮਰੀਕਾ ਗਏ ਹਨ ਦੇ ਵਾੜੇ ਵਿਚ ਰਹਿੰਦੇ ਹਨ| ੨੫ ਸਤੰਬਰ ਦੀ ਰਾਤ ਕਰੀਬ ੯ ਵਜੇ ਉਸਦਾ ਭਤੀਜਾ ਜੋ ਕਿ ਨਸ਼ੇ ਵਿਚ ਸੀ, ਆਪਣੇ ਮਾਤਾ ਮਲਕੀਤ ਕੌਰ ਅਤੇ ਪਿਤਾ ਰਾਮ ਸਿੰਘ ਜੋ ਕਿ ਨਾਲ ਝਗੜਾ ਕਰ ਰਿਹਾ ਸੀ. ਜਿਸ ਨੂੰ ਸਮਝਣ ਲਈ ਰਾਮ ਸਿੰਘ ਆਪਣੇ ਪਿਤਾ ਸੁਖਦੇਵ ਸਿੰਘ ਨੂੰ ਆਪਣੇ ਘਰ ਲਈ ਗਿਆ| ਜਦ ਸੁਖਦੇਵ ਸਿੰਘ ਨੇ ਆਪਣੇ ਪੋਤਰੇ ਧਰਮਪ੍ਰੀਤ ਨੂੰ ਸਮਝਾਣ ਦੀ ਕੋਸ਼ਿਸ਼ ਕੀਤੀ ਤਾਂ ਗੁੱਸੇ ਵਿਚ ਧਰਮਪ੍ਰੀਤ ਨੇ ਤਰੰਗਲੀ ਨਾਲ ਆਪਣੇ ਦਾਦੇ ਸੁਖਦੇਵ ਸਿੰਘ ਨੂੰ ਕੁੱਟਣਾ ਸ਼ੁਰੂ ਕਰ ਦਿੱਤੋ ਅਤੇ ਗੰਭੀਰ ਰੂਪ ਵਿਚ ਜ਼ਖਮੀ ਕਰ ਦਿੱਤਾ| ਗੰਭੀਰ ਹਾਲਤ ਵਿਚ ਸੁਖਦੇਵ ਸਿੰਘ ਨੂੰ ਤੁਰੰਤ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਹਸਪਤਾਲ ਫਰੀਦਕੋਟ ਦਾਖਲ ਕਰਵਾ ਦਿੱਤਾ ਗਿਆ ਜਿਥੇ ਇਲਾ\ਜ ਦੌਰਾਨ ਉਸਦੀ ਮੌਤ ਹੋ ਗਈ ਹੈ| ਪੁਲਿਸ ਵਲੋਂ ਧਰਮਪ੍ਰੀਤ ਦੇ ਖਿਲਾਫ ਮੁਕਦਮਾ ਦਰਜ ਕਰ ਕਿ ਉਸਦੀ ਭਾਲ ਕੀਤੀ ਜਾ ਰਹੀ ਹੈ ਜਦ ਕਿ ਮੁਲਜ਼ਮ ਫਰਾਰ ਦਸਿਆ ਜਾ ਰਿਹਾ ਹੈ.

Share this:

  • Click to share on Facebook (Opens in new window) Facebook
  • Click to share on X (Opens in new window) X
  • Click to share on WhatsApp (Opens in new window) WhatsApp
  • Click to email a link to a friend (Opens in new window) Email
Previous Posts
Next Posts

Leave Your Comment

Categories
  • Agriculture
  • Articles
  • Crime
  • Education
  • Health
  • International
  • National
  • Politics
  • Punjab
  • Railways
  • Religious
  • Sports
  • Technology
  • Videos
Recent Posts
ਫਿਰੋਜ਼ਪੁਰ ਪੁਲਿਸ ਵੱਲੋ ਸਨੈਚਿੰਗ ਗਿਰੋਹ ਕਾਬੂ , 42 ਮੋਬਾਈਲ ਅਤੇ 2 ਮੋਟਰਸਾਇਕਲ ਬਰਾਮਦ
  • May 8, 2026
ਫਿਰੋਜ਼ਪੁਰ ਪੁਲਿਸ ਵੱਲੋ ਸਨੈਚਿੰਗ ਗਿਰੋਹ ਕਾਬੂ , 42 ਮੋਬਾਈਲ ਅਤੇ 2 ਮੋਟਰਸਾਇਕਲ ਬਰਾਮਦ
ਫਿਰੋਜ਼ਪੁਰ ਵਿੱਚ ਹਥਿਆਰ ਅਤੇ ਨਸ਼ਾ ਤਸਕਰੀ ਮਾਮਲੇ ਵਿਚ 2 ਕਾਬੂ ਮਾਮਲਾ ਦਰਜ
  • May 8, 2026
ਫਿਰੋਜ਼ਪੁਰ ਵਿੱਚ ਹਥਿਆਰ ਅਤੇ ਨਸ਼ਾ ਤਸਕਰੀ ਮਾਮਲੇ ਵਿਚ 2 ਕਾਬੂ ਮਾਮਲਾ ਦਰਜ
ਨਵੀਆਂ ਕਲਮਾਂ ਨਵੀਂ ਉਡਾਣ ‘ ਪ੍ਰੋਜੈਕਟ ਤਹਿਤ ਦੂਸਰੀ ਇੱਕ ਰੋਜ਼ਾ ਅੰਤਰਰਾਸ਼ਟਰੀ ਬਾਲ ਲੇਖਕ ਕਾਨਫਰੰਸ ਵਿੱਚ ਜ਼ਿਲ੍ਹਾ ਫ਼ਿਰੋਜ਼ਪੁਰ ਦੀਆਂ 2 ਵਿਦਿਆਰਥਣਾਂ ਸਨਮਾਨਿਤ
  • May 8, 2026
ਨਵੀਆਂ ਕਲਮਾਂ ਨਵੀਂ ਉਡਾਣ ‘ ਪ੍ਰੋਜੈਕਟ ਤਹਿਤ ਦੂਸਰੀ ਇੱਕ ਰੋਜ਼ਾ ਅੰਤਰਰਾਸ਼ਟਰੀ ਬਾਲ ਲੇਖਕ ਕਾਨਫਰੰਸ ਵਿੱਚ ਜ਼ਿਲ੍ਹਾ ਫ਼ਿਰੋਜ਼ਪੁਰ ਦੀਆਂ 2 ਵਿਦਿਆਰਥਣਾਂ ਸਨਮਾਨਿਤ
ਜ਼ਿਲ੍ਹਾ ਤੇ ਸੈਸ਼ਨ ਜੱਜ ਨੇ ਸਵੈ ਜਨਗਣਨਾ ਦਾ ਖੁਦ ਫਾਰਮ ਭਰਿਆ
  • May 8, 2026
ਜ਼ਿਲ੍ਹਾ ਤੇ ਸੈਸ਼ਨ ਜੱਜ ਨੇ ਸਵੈ ਜਨਗਣਨਾ ਦਾ ਖੁਦ ਫਾਰਮ ਭਰਿਆ

Citizenz Voice

In a democratic set up, journalism is known as the fourth pillar and a journalist has a very important and a vital role to play and watch like an eagle and as a third eye on each and every event, every happening, social evils and injustice with people all around in our surroundings and bring it into the notice of general public as well as the governments through its reporting, write ups and comments especially keeping in mind about all the ethics, responsibilities and limitations of law of journalism.

Popular Categories

  • Punjab
  • Crime
  • Politics
  • Education
  • Health
  • Agriculture
  • Sports

Popular Posts

ਸੱਸ ਤੇ ਸਾਲ਼ਿਆਂ ਨੇ ਮਿਲ ਕੇ ਨੌਜਵਾਨਾਂ ਨੂੰ ਬੰਨ੍ਹਿਆ ਪਿਆਇਆ ਜ਼ਹਿਰ, ਮੌਤ
  • November 9, 2022
ਸੱਸ ਤੇ ਸਾਲ਼ਿਆਂ ਨੇ ਮਿਲ ਕੇ ਨੌਜਵਾਨਾਂ ਨੂੰ ਬੰਨ੍ਹਿਆ ਪਿਆਇਆ ਜ਼ਹਿਰ, ਮੌਤ
ਫਿਰੋਜ਼ਪੁਰ ਦੀ ਜੇਲ ਅੰਦਰੋਂ ਮੋਬਾਈਲ ਤੇ ਪਾਬੰਦੀਸ਼ੁਦਾ ਵਸਤੂਆਂ ਸਮੇਤ ਦੋ ਪੈਕਟ ਹੋਏ ਬਰਾਮਦ
  • November 7, 2023
ਫਿਰੋਜ਼ਪੁਰ ਦੀ ਜੇਲ ਅੰਦਰੋਂ ਮੋਬਾਈਲ ਤੇ ਪਾਬੰਦੀਸ਼ੁਦਾ ਵਸਤੂਆਂ ਸਮੇਤ ਦੋ ਪੈਕਟ ਹੋਏ ਬਰਾਮਦ
ਪੰਜਵੇਂ ਦਿਨ 18 ਨਾਮਜ਼ਦਗੀ ਪੱਤਰ ਹੋਏ ਦਾਖ਼ਲ: ਜ਼ਿਲ੍ਹਾ ਚੋਣ ਅਫ਼ਸਰ
  • May 13, 2024
ਪੰਜਵੇਂ ਦਿਨ 18 ਨਾਮਜ਼ਦਗੀ ਪੱਤਰ ਹੋਏ ਦਾਖ਼ਲ: ਜ਼ਿਲ੍ਹਾ ਚੋਣ ਅਫ਼ਸਰ

© 2023 Citizenz Voice. All Rights Reserved