ਸੀ ਆਈ ਏ ਸਟਾਫ ਨੇ ਹੈਰੋਇਨ ਸਮੇਤ ਕੀਤਾ ਪਤੀ ਪਤਨੀ ਨੂੰ ਗਿਰਫ਼ਤਾਰ
- kakkar.news
- October 15, 2022
- Crime Punjab
ਸੀ ਆਈ ਏ ਸਟਾਫ ਨੇ ਹੈਰੋਇਨ ਸਮੇਤ ਕੀਤਾ ਪਤੀ ਪਤਨੀ ਨੂੰ ਗਿਰਫ਼ਤਾਰ
ਜ਼ੀਰਾ./ਫਿਰੋਜ਼ਪੁਰ, 15 ਅਕਤੂਬਰ 2022 (ਸੁਭਾਸ਼ ਕੱਕੜ)
ਸੀ ਆਈ ਏ ਸਟਾਫ ਜ਼ੀਰਾ ਨੇ ਪਿੰਡ ਮਡਾਰ ਸ਼ੇਰਾਂ ਤੋਂ ਪਤੀ ਪਤਨੀ ਨੂੰ 150 ਗ੍ਰਾਮ ਹੈਰੋਇਨ ਸਮੇਤ ਕੀਤਾ ਕਾਬੂ ਨਸ਼ਾ ਤਸਕਰਾਂ ਖਿਲਾਫ ਵੱਡੀ ਮੋਹਿਮ ਤਹਿਤ ਸੀ ਆਈ ਏ ਸਟਾਫ ਜ਼ੀਰਾ ਵਲੋਂ ਵੱਡੀ ਕਾਰਵਾਈ ਕਰਦੇ ਹੋਏ A .S .I ਕਿਰਪਾਲ ਸਿੰਘ ਦੇ ਗਵਾਇ ਹੇਠ ਪਤੀ ਪਤਨੀ ਨੂੰ 150 ਗ੍ਰਾਮ ਹੈਰੋਇਨ ਸਮੇਤ ਕਾਬੂ ਕਰ ਕੇ ਮਾਮਲਾ ਦਰਜ ਕੀਤਾ ਹੈ ਇਸ ਸਬੰਦੀ ਜਾਣਕਾਰੀ ਦਿੰਦੇ ਹੋਏ A .S.I ਕਿਰਪਾਲ ਸਿੰਘ ਨੇ ਸੂਚਨਾ ਦੇ ਅਧਾਰ ਤੇ ਪਿੰਡ ਮਡਾਰ ਸ਼ੇਰਾਂ ਦੇ ਇਕ ਘਰ ਚ ਸ਼ਾਪਾ ਮਾਰ ਕੇ ਅਮਰੀਕ ਸਿੰਘ ਅਤੇ ਉਸ ਦੀ ਪਤਨੀ ਕੁਲਵੰਤ ਕੌਰ ਕੰਤੋਂ 150 ਗ੍ਰਾਮ ਹੈਰੋਇਨ ਸਮੇਤ ਗਿਰਫ਼ਤਾਰ ਕੀਤਾ ਹੈ ਪੁਲਿਸ ਨੂੰ ਸੋਚਣਾ ਮਿਲੀ ਸੀ ਕੇ ਉਕਤ ਪਤੀ ਪਤਨੀ ਆਪਣੇ ਘਰ ਵਿਚ ਬੈਠ ਕੇ ਹੈਰੋਇਨ ਵੇਚਣ ਦਾ ਕਮ ਕਰਦੇ ਹਨ ਜਿਸ ਕਾਰਵਾਈ ਕਰਦੇ ਹੋਏ ਪੁਲਿਸ ਨੇ ਰੈਡ ਕੀਤੀ ਅਤੇ ਮੌਕੇ ਤੇ ਪਤੀ ਪਤਨੀ ਗਿਰਫ਼ਤਾਰ ਕਰ ਕੇ 150 ਗ੍ਰਾਮ ਹੈਰੋਇਨ ਬਰਾਮਦ ਕੀਤੀ ਅਤੇ ਮਾਮਲਾ ਦਰਜ ਕਰਨ ਤੋਂ ਬਾਅਦ ਅਗਲੀ ਕਾਰਵਾਈ ਸ਼ੁਰੂ ਕਰ ਦਿਤੀ ਗਈ ਹੈ

- September 17, 2026
ਮੱਲਾਂਵਾਲਾ ਰੇਲਵੇ ਟਰੈਕ ’ਤੇ ਕਿਸਾਨਾਂ-ਮਜ਼ਦੂਰਾਂ ਦਾ ਅਣਮਿੱਥੇ ਸਮੇਂ ਲਈ ਧਰਨਾ ਸ਼ੁਰੂ
- September 16, 2026