• August 11, 2025

-ਦਫਤਰੀ ਕਾਮੇ ਵੱਲੋਂ ਅੱਜ 17ਵੇਂ ਦਿਨ ਵੀ ਲਗਾਤਾਰ ਕਲਮ ਛੋੜ ਹੜਤਾਲ ਰਹੀ ਜਾਰੀ, -ਮਾਰਚ ਦੌਰਾਨ ਕੀਤਾ ਗਿਆ ਪੰਜਾਬ ਸਰਕਾਰ ਦਾ ਪਿੱਟ ਸਿਆਪਾ ਅਤੇ ਅਰਥੀ ਫੂਕ ਮੁਜ਼ਾਹਰਾ ਤੇ ਲਾਰਿਆ ਦੀ ਪੰਡ ਨੂੰ ਕੀਤਾ ਵੀ ਕੀਤਾ ਗਿਆ ਅਗਨ ਭੇਟ ,