• August 10, 2025

ਕੁਝ ਨਿਵੇਕਲਾ ਸਿਖਣ ਅਤੇ ਕਰਨ ਦੀ ਉਤਸੁਕਤਾ ਲਿਜਾਉਂਦੀ ਹੈ ਸਫਲਤਾ ਦੇ ਰਾਹੇ-ਡਿਪਟੀ ਕਮਿਸ਼ਨਰ ਗਿਆਨ ਵਿਚ ਵਾਧਾ ਕਰਵਾਉਣ ਦੇ ਮਕਸਦ ਤਹਿਤ ਵਿਦਿਆਰਥੀਆਂ ਦੀ ਦਫਤਰਾਂ ਵਿਖੇ ਕਰਵਾਈ ਵਿਜਿਟ ਸਕੂਲ ਦੇ ਵਿਦਿਆਰਥੀਆਂ ਨੇ ਦਫਤਰਾਂ ਵਿਖੇ ਪੁੱਜ ਕੇ ਦੇਖਿਆ ਕੰਮ-ਕਾਜ