Trending Now
#-ਆਯੂਸ਼ ਵਿਭਾਗ ਵਲੋਂ ਚੱਲ ਰਹੇ 10 ਆਯੂਸ਼ ਮੈਡੀਕਲ ਕੈਂਪ, ਜਿਹਨਾਂ ਵਿੱਚੋਂ ਅੱਠਵਾਂ ਆਯੂਸ਼ ਮੈਡੀਕਲ ਕੈਂਪ ਸੀ.ਐਚ.ਸੀ. ਮੱਖੂ, ਫਿਰੋਜ਼ਪੁਰ ਵਿਖੇ ਆਯੋਜਿਤ
#ਫਿਰੋਜ਼ਪੁਰ ਪੁਲਿਸ ਦੀ ਵੱਡੀ ਕਾਰਵਾਈ: ਚੋਰੀ ਤੇ ਸਨੈਚਿੰਗ ਦੇ 120 ਮੋਬਾਈਲ ਬਰਾਮਦ, ਮਾਲਕਾਂ ਨੂੰ ਕੀਤੇ ਵਾਪਸ
#70ਵੀਆਂ ਪੰਜਾਬ ਰਾਜ ਅੰਤਰ-ਜ਼ਿਲ੍ਹਾ ਸਕੂਲ ਖੇਡਾਂ ਤਹਿਤ ਕ੍ਰਿਕਟ ਅੰਡਰ-19 ਲੜਕੀਆਂ ਦੇ ਮੁਕਾਬਲੇ ਫ਼ਿਰੋਜ਼ਪੁਰ ਵਿਖੇ 22 ਤੋਂ ਸ਼ੁਰੂ
#स्वच्छता ही सेवा अभियान के तहत रेलवे स्टेशनों पर विशेष सफाई अभियान
#ਜਮੀਤਪੁਰ ਢੇਰੂ ਵਿਖੇ ਮੁਫ਼ਤ ਹੋਮਿਓਪੈਥਿਕ ਮੈਡੀਕਲ ਕੈਂਪ, 150 ਦੇ ਕਰੀਬ ਮਰੀਜ਼ਾਂ ਦੀ ਜਾਂਚ
#ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਫ਼ਿਰੋਜ਼ਪੁਰ-ਮੋਗਾ ਜ਼ੋਨ ਵਲੋਂ ਨੈਤਿਕ ਸਿੱਖਿਆ ਇਮਤਿਹਾਨ ਦਾ ਨਤੀਜਾ ਐਲਾਨਿਆ
#ਮੱਲਾਂਵਾਲਾ ਰੇਲਵੇ ਟਰੈਕ ’ਤੇ ਕਿਸਾਨਾਂ-ਮਜ਼ਦੂਰਾਂ ਦਾ ਅਣਮਿੱਥੇ ਸਮੇਂ ਲਈ ਧਰਨਾ ਸ਼ੁਰੂ
# फिरोजपुर रेलवे मंडल में आज “स्वच्छता में सहभाग: स्वच्छ भारत, विकसित भारत” अभियान का शुभारम्भ किया गया
#ਮੋਬਾਈਲ ’ਚ ਵੜਿਆ RAT, ਬੈਂਕ ਖਾਤੇ ’ਤੇ ਮਾਰਿਆ ਹੱਥ! 5.75 ਲੱਖ ਦੀ ਠੱਗੀ
#ਅਧਿਆਪਕਾਂ ਦੀਆਂ ਮੰਗਾਂ ਮਸਲੇ ਨਾ ਹੱਲ ਹੋਣ ਤੇ ਕੀਤਾ ਜਾਵੇਗਾ ਗੈਰ-ਵਿਦਿਅਕ ਕੰਮਾਂ ਦਾ ਬਾਈਕਾਟ
ਮੰਡੀ ਗੋਬਿੰਦਗੜ ਸੈਂਟਰਲ ਬੈਂਕ ਆਫ ਇੰਡੀਆਂ ਵਿੱਚ ਅਣਪਛਾਤੇ ਵਿਅਕਤੀ 7 ਲੋਂਕਰਾਂ ਵਿੱਚੋਂ 4 ਲੋਕਰਾਂ ਨੂੰ ਤੋੜਕੇ ਲੋਕਰਾਂ ਵਿੱਚੋਂ ਸੋਨੇ ਦੇ ਗਹਿਣੇ ਅਤੇ ਨਗਦੀ ਕੱਢਕੇ ਫਰਾਰ,
- kakkar.news
- November 3, 2022
- Crime Punjab
ਮੰਡੀ ਗੋਬਿੰਦਗੜ ਸੈਂਟਰਲ ਬੈਂਕ ਆਫ ਇੰਡੀਆਂ ਵਿੱਚ ਅਣਪਛਾਤੇ ਵਿਅਕਤੀ 7 ਲੋਂਕਰਾਂ ਵਿੱਚੋਂ 4 ਲੋਕਰਾਂ ਨੂੰ ਤੋੜਕੇ ਲੋਕਰਾਂ ਵਿੱਚੋਂ ਸੋਨੇ ਦੇ ਗਹਿਣੇ ਅਤੇ ਨਗਦੀ ਕੱਢਕੇ ਫਰਾਰ,
ਮੰਡੀ ਗੋਬਿੰਦਗੜ੍ਹ 3 ਨਵੰਬਰ,2022 (ਸਿਟੀਜ਼ਨ ਨਿਊਜ਼ ਸਰਵਿਸ)
ਮੰਡੀ ਗੋਬਿੰਦਗੜ੍ਹ ਵਿਖੇ ਸੇਂਟਰਲ ਬੈਂਕ ਵਿਚ ਕੁਝ ਅਣਪਛਾਤੇ ਵਿਅਕਤੀਆਂ ਵੱਲੋਂ ਕਥਿਤ ਤੌਰ ਤੇ ਬੈਂਕ ਦੇ ਲੋਕਰ ਤੋੜ ਕੇ ਸੋਨੇ ਦੇ ਜ਼ੇਵਰ ਅਤੇ ਨਕਦੀ ਚੋਰੀ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਬਾਰੇ ਪ੍ਰਾਪਤ ਹੋਈ ਜਨਾਕਾਰੀ ਅਨੁਸਾਰ ਕੁੱਖ ਅਣਪਛਾਤੇ ਲੋਕ ਬੈਂਕ ਦੇ ਨਾਲ ਲਗਦੇ ਖਾਲੀ ਪਲਾਟ ਰਹੀ ਬੈਂਕ ਵਿਚ ਲਗੇ ਇਕਜ਼ਾਸਟ ਫੈਨ ਤੋੜ ਕੇ ਸੈਂਟਰਲ ਬੈਂਕ ਵਿਚ ਦਾਖਲ ਹੋਨ ਵਿਚ ਕਾਮਯਾਬ ਹੋ ਗਏ ਗਏ ਅਤੇ ਬੈਂਕ ਵਿਚ 7 ਲੋਕਰਾਂ ਵਿਚੋਂ 4 ਲੋਕਰ ਤੋੜਨ ਵਿਚ ਕਾਮਯਾਬ ਹੋ ਗਏ ਅਤੇ ਲੋਕਰਾਂ ਵਿਚ ਰੱਖੇ ਹੋਏ ਸੋਨੇ ਦੇ ਜ਼ੇਵਰ ਅਤੇ ਨਕਦੀ ਵਗੈਰਾ ਚੋਰੀ ਕਰ ਕੇ ਲੈ ਗਏ।
Categories

Recent Posts