Trending Now
#ਸਤੀਏਵਾਲਾ ਸਕੂਲ ਦੇ ਵਿਦਿਆਰਥੀਆਂ ਦਾ ਪੁਸ਼ਪਾ ਗੁਜਰਾਲ ਸਾਇੰਸ ਸਿਟੀ, ਕਪੂਰਥਲਾ ਵਿਖੇ ਵਿਦਿਅਕ ਟੂਰ
#ਸਪੈਸ਼ਲ ਇੰਟੈਂਸਿਵ ਰਿਵੀਜ਼ਨ ਤਹਿਤ ‘ਹਾਊਸ-ਟੂ-ਹਾਊਸ ਐਨੂਮੇਰੇਸ਼ਨ’ ਦਾ ਕੰਮ ਜ਼ਿਲ੍ਹੇ ਵਿੱਚ ਸਫਲਤਾਪੂਰਵਕ ਮੁਕੰਮਲ: ਜ਼ਿਲ੍ਹਾ ਚੋਣ ਅਫ਼ਸਰ
#ਡੀ.ਏ. ਦੀ ਮੰਗ ਨੂੰ ਲੈ ਕੇ ਫਿਰੋਜ਼ਪੁਰ ਤੋਂ ਵੱਡੀ ਗਿਣਤੀ ’ਚ ਮੁਲਾਜ਼ਮ ਤੇ ਪੈਨਸ਼ਨਰ ਮੋਹਾਲੀ ਰੈਲੀ ਲਈ ਰਵਾਨਾ
#बीडीयू बैठक में हुई चर्चा : मिनी रेक सुविधा से कंटेनर लोडिंग को मिलेगा बढ़ावा।
#रेलवे फाटक एवं रेल पटरी पार करते समय सतर्क रहें और रेलवे नियमों का पालन करें।
#जुलाई माह में टिकट चेकिंग अभियान के दौरान 34,410 यात्री बिना टिकट अथवा अनियमित यात्रा करते हुए पाए गए।
#ਫਿਰੋਜ਼ਪੁਰ ਵਿੱਚ ਕਥਿਤ ਨੂਡਲਜ਼ ਫੈਕਟਰੀ ‘ਤੇ ਸਿਹਤ ਵਿਭਾਗ ਦਾ ਛਾਪਾ, ਗੰਦਗੀ ਦੇ ਢੇਰ ਵਿਚਕਾਰ ਬਣ ਰਿਹਾ ਸੀ ਖਾਣ-ਪੀਣ ਦਾ ਸਮਾਨ
#ਫਿਰੋਜ਼ਪੁਰ ਦੇ ਸਰਹੱਦੀ ਪਿੰਡ ਕਿਲਚੇ ਵਿਖੇ ਪੁਲਿਸ-ਬੀਐਸਐਫ ਦਾ ਕਾਸੋ ਆਪਰੇਸ਼ਨ
#ਫਿਰੋਜ਼ਪੁਰ ‘ਚ ਹੀਰਾ ਸਿੰਘ ਤੂਤ ਦੀ 21ਵੀਂ ਪੁਸਤਕ ‘ਤੂਤ ਦੀ ਪੈੜ’ ਲੋਕ ਅਰਪਣ
#बेवजह चेन पुलिंग पर आरपीएफ का शिकंजा, फिरोजपुर मंडल में 150 मामलों पर कार्रवाई।
ਫਿਰੋਜ਼ਪੁਰ ਚ DIET (ਜ਼ਿਲਾ ਸਿੱਖੀਆ ਸਿਖਲਾਈ ਸੰਸਥਾ )ਦੇ ਹੋਸਟਲ ਵਿਚ ਅਨਪਛਾਤੇ ਵਿਅਕਤੀਆਂ ਨੇ ਕਿਤੀ ਚੋਰੀ,ਮਾਮਲਾ ਦਰਜ
- kakkar.news
- December 2, 2022
- Crime Education Punjab
ਫਿਰੋਜ਼ਪੁਰ ਚ DIET (ਜ਼ਿਲਾ ਸਿੱਖੀਆ ਸਿਖਲਾਈ ਸੰਸਥਾ )ਦੇ ਹੋਸਟਲ ਵਿਚ ਅਨਪਛਾਤੇ ਵਿਅਕਤੀਆਂ ਨੇ ਕਿਤੀ ਚੋਰੀ,ਮਾਮਲਾ ਦਰਜ
ਫਿਰੋਜ਼ਪੁਰ 2 ਦਸੰਬਰ 2022 (ਸੁਭਾਸ਼ ਕੱਕੜ)
ਜ਼ਿਲਾ ਸਿੱਖੀਆ ਸਿਖਲਾਈ ਸੰਸਥਾ ਦੇ ਹੋਸਟਲ ਵਿਚ ਅਨਪਛਾਤੇ ਵਿਅਕਤੀਆਂ ਵਲੋਂ ਚੋਰੀ ਕਰਨ ਦੀ ਖ਼ਬਰ ਮਿਲੀ ਹੈ! ਇਸ ਸਬੰਦ ਵਿਚ ਥਾਣਾ ਸਿਟੀ ਫਿਰੋਜ਼ਪੁਰ ਦੀ ਪੁਲਿਸ ਨੇ ਅਨਪਛਾਤੇ ਵਿਅਕਤੀਆਂ ਖਿਲਾਫ ਆਈ ਪੀ ਸੀ ਦੀ ਵੱਖ ਵੱਖ ਧਰਾਵਾ ਤਹਿਤ ਮਾਮਲਾ ਦਰਜ ਕਿਤਾ ਹੈ! ਪੁਲਿਸ ਨੂੰ ਦਿਤੇ ਬਿਆਨਾ ਵਿਚ ਪ੍ਰਿੰਸੀਪਲ ਸ਼੍ਰੀ ਮਤੀ ਸੀਮਾ ਜ਼ਿਲਾ ਸਿੱਖੀਆ ਸਿਖਲਾਈ ਸੰਸਥਾ ਫਿਰੋਜ਼ਪੁਰ ਨੇ ਦੱਸੀਆਂ ਕੀ ਊਨਾਂ ਵਲੋਂ ਸਵੇਰੇ ਆ ਕੇ ਦੇਖਿਆ ਤਾ ਹੋਸਟਲ ਦੇ 34 ਕਮਰੇ ਹਨ ਜਿਸ ਦੇ ਸਾਰੇ ਦਰਵਾਜੇ ,ਲੋਹੇ ਦੇ ਪੱਖੇ ਲਾਈਟਾ ਅਨਪਛਾਤੇ ਵਿਅਕਤੀਆਂ ਵਲੋਂ ਚੋਰੀ ਕਰ ਕੇ ਲੇ ਗਏ ਤੇ ਸਵਿੱਚ ਵੀ ਤੋੜ ਦਿਤੇ ਹਨ ! ਇਸ ਮਾਮਲੇ ਦੀ ਜਾਂਚ ਕਰ ਰਾਹੇ ASI ਸੁਖਦੇਵ ਰਾਜ ਨੇ ਦਸੀਆਂ ਕੀ ਸ਼ਿਕਾਇਤ ਕਰਤਾ ਦੇ ਬਿਆਨਾ ਤੇ ਅਨਪਛਾਤੇ ਵਿਅਕਤੀਆਂ ਖਿਲਾਫ ਮਾਮਲਾ ਦਰਜ ਕਰ ਲਿਆ ਹੈ
Categories

Recent Posts